09 Jul, 2023

ਰੋਜ਼ਾਨਾ ਇੱਕ ਘੰਟਾ ਐਕਸਰਸਾਇਜ਼ ਕਰਨ ਦੇ 10 ਵੱਡੇ ਫ਼ਾਇਦੇ

ਐਕਸਰਸਾਇਜ਼ ਕਰਨ ਦੇ ਨਾਲ ਸ਼ਰੀਰ ਵਿੱਚ ਖੂਨ ਦਾ ਸੰਚਾਰ ਸਹੀ ਤਰੀਕੇ ਨਾਲ ਹੁੰਦਾ ਹੈ ਜੋ ਕਿ ਸਿਹਤਮੰਦ ਸ਼ਰੀਰ ਲਈ ਜਰੂਰੀ ਹੈ


Source: google

ਐਕਸਰਸਾਇਜ਼ ਕਰਨ ਨਾਲ ਮਾਸਪੇਸ਼ੀਆ ਤੰਦਰੁਸਤ ਰਹਿੰਦੀਆ ਹਨ, ਜਿਸ ਨਾਲ ਥਕਾਵਟ ਘੱਟ ਹੁੰਦੀ ਹੈ


Source: google

ਰੋਜ਼ਾਨਾ ਵਰਕਆਉਟ ਮੇਂਟਲ ਹੈਲਥ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ


Source: google

ਰੋਜ਼ਾਨਾ ਐਕਸਰਸਾਇਜ਼ ਕਰਨ ਨਾਲ ਬਲੱਡ ਪਰੈੱਸ਼ਰ ਵੀ ਕੰਟਰੋਲ ਚ ਰਹਿੰਦਾ ਹੈ


Source: google

ਦਿਲ ਨੂੰ ਤੰਦਰੁਸਤ ਰੱਖਣ ਵਾਸਤੇ ਵੀ ਰੋਜ਼ਾਨਾ ਵਰਕਆਉਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ


Source: google

ਡਾਇਬਟੀਜ਼ ਤੋਂ ਬਚਨ ਲਈ ਤੁਹਾਨੂੰ ਰੈਗੂਲਰ ਐਕਸਰਸਾਇਜ਼ ਕਰਨੀ ਚਾਹੀਂਦੀ ਹੈ


Source: google

ਸ਼ਰੀਰ ਵਿੱਚ ਜਮ੍ਹਾਂ ਕਲੈਸਟ੍ਰੋਲ ਨੂੰ ਬਾਹਰ ਕੱਢਣ ਵਾਸਤੇ ਵਰਕਆਉਟ ਕਰਨਾ ਕਾਫ਼ੀ ਜ਼ਰੂਰੀ ਹੈ


Source: google

ਜੋ ਲੋਕ ਰੋਜ਼ਾਨਾ ਐਕਸਰਸਾਇਜ਼ ਕਰਦੇ ਹਨ, ਉਨ੍ਹਾਂ ਦਾ ਮੈਟਾਬਾਲਿਜ਼ਮ ਬੂਸਟ ਹੁੰਦਾ ਹੈ


Source: google

Fasting on Shravan Mondays? Here's How to Stay Nourished & Energized