07 Jul, 2023

ਭਾਰਤੀ ਸਿਨੇਮਾ ਨੂੰ ਪਰਿਭਾਸ਼ਤ ਕਰਨ ਵਾਲੀਆਂ ਮਹਿਲਾ ਫਿਲਮ ਨਿਰਮਾਤਾ

ਮਲਟੀ-ਸਟਾਰਰ ਫਿਲਮ 'ਦਿਲ ਧੜਕਨੇ ਦੋ' ਅਤੇ 'ਗਲੀ ਬੁਆਏ' ਵਿੱਚ ਹਰ ਕਿਰਦਾਰ ਨੂੰ ਖ਼ੂਬਸੂਰਤੀ ਨਾਲ ਸਕੈਚ ਕਰਨ ਵਾਲੀ ਜ਼ੋਇਆ ਅਖ਼ਤਰ ਨੇ ਆਪਣੀ ਹਰ ਫ਼ਿਲਮ ਦੀ ਪਲਾਟ ਲਾਈਨ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ


Source: google

ਆਪਣੀਆ ਫ਼ਿਲਮਾਂ ਵਿੱਚ ਰੋਮਾਂਟਿਕ ,ਸਮਲਿੰਗੀ ਸੰਬੰਧਾਂ ਨੂੰ ਖੁੱਲ੍ਹ ਕੇ ਦਿਖਾਉਣ ਵਾਲੀ ਨਿਰਮਾਤਾ ਦੀਪਾ ਮਹਿਤਾ ਇੱਕ ਚੰਗੀ ਸਕ੍ਰੀਨ ਰਾਇਟਰ ਵੱਜੋਂ ਜਾਣੀ ਜਾਂਦੀ ਹੈ


Source: google

ਦਿੱਲੀ ਦੇ ਇੱਕ ਰਵਾਇਤੀ ਪੰਜਾਬੀ-ਹਿੰਦੂ ਵਿਆਹ ਦੇ ਵਿਚਕਾਰ ਰੋਮਾਂਟਿਕ ਉਲਝਣਾਂ ਨੂੰ ਦਰਸਾਉਂਦੀ ਪ੍ਰਸਿੱਧ ਫਿਲਮ ਮੌਨਸੂਨ ਵੈਡਿਂਗ ਡਾਇਰੈਕਟਰ ਮੀਰਾ ਨਾਇਰ ਇੱਕ ਚੰਗੀ ਫਿਲਮ ਨਿਰਦੇਸ਼ਕ, ਅਦਾਕਾਰਾ ਅਤੇ ਫਿਲਮ ਨਿਰਮਾਤਾ ਹੈ


Source: google

ਫ਼ਿਲਹਾਲ,ਚਾਪਾਕ ਵਰਗੀਆਂ ਫਿਲਮਾਂ ਬਣਾਉਣ ਵਾਲੀ ਮੇਘਨਾ ਗ਼ੁਲਜ਼ਾਰ ਵਿਸ਼ੇਸ਼ ਤੌਰ 'ਤੇ ਰਾਜ਼ੀ ਲਈ ਜਾਣੀ ਜਾਂਦੀ ਹੈ ਜੋ ਕਿ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ


Source: google

ਮਨੋਵਿਗਿਆਨਕ ਥ੍ਰਿਲਰ ਸ਼ੈਲੀ ਨੂੰ ਅਪਣਾਉਂਦੇ ਹੋਏ ਤਨੁਜਾ ਚੰਦਰਾ ਨੇ ਬਾਲੀਵੁੱਡ ਵਿੱਚ ਇੱਕ ਖ਼ਾਸ ਜਗ੍ਹਾ ਬਣਾਈ ਹੈ


Source: google

ਗੌਰੀ ਸ਼ਿੰਦੇ ਨੇ ਫਿਲਮ 'ਇੰਗਲਿਸ਼ ਵਿੰਗਲਿਸ਼' ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ, ਜਿਸ ਲਈ ਉਸਨੇ ਬੈਸਟ ਡੈਬਿਊ ਡਾਇਰੈਕਟਰ ਅਤੇ ਫਿਲਮਫੇਅਰ ਅਵਾਰਡ ਜਿੱਤਿਆ।


Source: google

ਫਰਾਹ ਖਾਨ ਬਾਲੀਵੁੱਡ ਦੀ ਸਭ ਤੋਂ ਵਧੀਆ ਅਤੇ ਸਭ ਤੋਂ ਸਫਲ ਮਹਿਲਾ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਉਸਨੇ ਆਪਣੀਆਂ ਮਜ਼ੇਦਾਰ ਅਤੇ ਮਨੋਰੰਜਕ ਫਿਲਮਾਂ ਨਾਲ ਸ਼ਾਨਦਾਰ ਸਫਲਤਾ ਹਾਸਿਲ ਕੀਤੀ ਹੈ


Source: google

Feeling Tired, sleepy? Try these 10 tips to boost energy during monsoon