27 Jun, 2023
ਇਨ੍ਹਾਂ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਵੀ ਫੈਸ਼ਨ ਕਰ ਚੁੱਕੀ ਹੈ ਉਰਫੀ ਜਾਵੇਦ
ਉਰਫੀ ਜਾਵੇਦ ਦੇ ਅਜੀਬ ਫੈਸ਼ਨ ਨੂੰ ਸੋਸ਼ਲ ਮੀਡੀਆ 'ਤੇ ਦੇਖ ਕੇ ਲੋਕ ਅਕਸਰ ਹੀ ਆਪਣਾ ਸਿਰ ਫੜ ਲੈਂਦੇ ਹਨ।
Source: Google
ਅਦਾਕਾਰਾ ਨੇ ਆਪਣੀ ਇੱਕ ਫੋਟੋ ‘ਚ ਸਕਰਟ ਪਾਇਆ ਹੋਇਆ ਸੀ ਅਤੇ ਉੱਪਰਲੇ ਸਰੀਰ ਨੂੰ ਇੱਕ ਪਲੇਟ ਅਤੇ ਇੱਕ ਗਲਾਸ ਜੂਸ ਨਾਲ ਢੱਕਿਆ ਹੋਇਆ ਸੀ।
Source: Google
ਇੱਕ ਵਾਰੀ ਉਰਫੀ ਨੇ ਪੀਜ਼ਾ ਦੇ ਟੁਕੜਿਆਂ ਤੋਂ ਬ੍ਰਾ ਬਣਾ ਕੇ ਪਾਇਆ ਹੋਇਆ ਸੀ। ਉਨ੍ਹਾਂ ਦੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ।
Source: Google
ਇਕ ਵਾਰੀ ਉਰਫੀ ਜਾਵੇਦ ਕੈਂਡੀ ਤੋਂ ਸ਼ਾਰਟ ਸਕਰਟ ਅਤੇ ਬਿਕਨੀ ਟਾਪ ਬਣਾ ਚੁੱਕੀ ਹੈ।
Source: Google
ਉਰਫੀ ਜਾਵੇਦ ਨੇ ਇੱਕ ਵਾਰ ਚਿਊਇੰਗਮ ਨਾਲ ਬਣਾਇਆ ਹੋਇਆ ਟਾਪ ਪਾਇਆ।
Source: Google
ਉਹ ਚਿਊਇੰਗਮ ਖਾਂਦੀ ਹੋਈ ਵੀ ਨਜ਼ਰ ਆਈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਹ ਤਸਵੀਰ ਕਾਫੀ ਵਾਇਰਲ ਹੋਈ ਸੀ।
Source: Google
ਹਾਲ ਹੀ ‘ਚ ਉਰਫੀ ਜਾਵੇਦ ਨੇ ਚਿੱਪਸ ਦੇ ਨਾਲ ਬਣੀ ਡਰੈੱਸ ਨੂੰ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ।
Source: Google
ਇਸ ਤੋਂ ਇਲਾਵਾ ਉਰਫੀ ਨੇ ਛੋਟੇ ਪਿਆਰੇ ਟੈਡੀ ਬੀਅਰਸ ਤੋਂ ਤਿਆਰ ਕੀਤੀ ਜੈਕਟ ਨੂੰ ਪਾਈ। ਉਨ੍ਹਾਂ ਦੇ ਇਸ ਲੁੱਕ ਨੂੰ ਹਰ ਕਿਸੇ ਨੇ ਪਸੰਦ ਵੀ ਕੀਤਾ ਸੀ।
Source: Google
ਦੱਸ ਦਈਏ ਕਿ ਅਜਿਬੋ ਗਰੀਬੋ ਕਪੜੇ ਪਾ ਕੇ ਸਭ ਨੂੰ ਹੈਰਾਨ ਕਰ ਦੇਣ ਵਾਲੀ ਉਰਫੀ ਜਾਵੇਦ ਉਰਫੀ ਜਾਵੇਦ 'ਬੇਪਨਾਹ', 'ਕਸੌਟੀ ਜ਼ਿੰਦਗੀ ਕੀ' ਸਮੇਤ ਕਈ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।
Source: Google
ਇਸ ਤੋਂ ਇਲਾਵਾ ਅਦਾਕਾਰਾ 'ਸਪਲਿਟਵਿਲਾ 14' ਅਤੇ 'ਬਿੱਗ ਬੌਸ ਓਟੀਟੀ 1' ਵਿੱਚ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਚੁੱਕੀ ਹੈ।
Source: Google
Unveiling the Hidden Culprits: Foods That Jeopardize Both Your Health and Finances