11 Jul, 2023

ਇਨ੍ਹਾਂ ਬਾਲੀਵੁੱਡ ਸਟਾਰ ਕਿਡਸ ਤੇ ਲੱਗਿਆ "ਫਲਾਪ ਐਕਟਰ" ਦਾ ਟੈਗ...

ਰਾਜ ਬੱਬਰ ਦੇ ਪੁੱਤਰ ਆਰੀਆ ਬੱਬਰ ਨੇ ਸਾਲ 2002 ਕੀਤੀ ਸੀ ਬਾਲੀਵੁੱਡ ਵਿੱਚ ਸ਼ਿਰਕਤ...


Source: Instagram

ਫਲਾਪ ਐਕਟਰਾਂ ਦੀ ਸੂਚੀ ਚ ਸ਼ਾਮਿਲ ਹੋਏ ਆਰੀਆ ਬੱਬਰ..


Source: Instagram

ਈਸ਼ਾ ਦੇਓਲ ਨੂੰ ਐਕਟਿੰਗ ਦੀ ਦੁਨੀਆਂ ਵਿੱਚ ਨਹੀਂ ਮਿਲੀ ਹੱਲਾਸ਼ੇਰੀ...


Source: Instagram

ਅਦਾਕਾਰਾ ਦੀਆਂ ਸਾਰੀਆਂ ਫ਼ਿਲਮਾਂ ਹੋਈਆਂ ਫਲਾਪ ਸਾਬਿਤ..


Source: Instagram

ਫਰਹੀਦ ਖ਼ਾਨ ਨੇ ਬਾਲੀਵੁੱਡ ਨੂੰ ਨਹੀਂ ਦਿੱਤਾ ਇੱਕ ਵੀ ਹਿੱਟ....


Source: Instagram

ਕਾਜਲ ਦੀ ਭੈਣ ਤਨੀਸ਼ਾ ਨੇ ਸਾਲ 2003 ਵਿੱਚ ਲਈ ਸੀ ਬਾਲੀਵੁੱਡ ਚ ਐਂਟਰੀ...


Source: Instagram

ਬੈਕ ਟੂ ਬੈਕ ਫਲਾਪ ਹੋਈਆਂ ਅਦਾਕਾਰਾ ਦੀਆਂ ਸਾਰੀਆਂ ਫਿਲਮਾਂ....


Source: Instagram

ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਨੇ ਹੀਰੋ ਫਿਲਮ ਤੋਂ ਕੀਤੀ ਸੀ ਸ਼ੁਰੂਆਤ....


Source: Instagram

ਅਦਾਕਾਰਾ ਨਹੀਂ ਦੇ ਸਕੀ ਬਾਲੀਵੁੱਡ ਨੂੰ ਹਿੱਟ ਫਿਲਮਾਂ...


Source: Instagram

10 Low-Water Plants for Your Garden