31 Jul, 2023

'ਸੁਰ੍ਹਾਂ ਦੇ ਬਾਦਸ਼ਾਹ' ਮੁਹੰਮਦ ਰਫ਼ੀ ਅੱਜ ਵੀ ਆਵਾਮ ਦੇ ਦਿਲ੍ਹਾਂ ਤੇ ਰਾਜ਼ ਕਰਦੇ ਹਨ....

ਉਨ੍ਹਾਂ ਨੂੰ ਸੰਗੀਤ ਦੀ ਦੁਨੀਆਂ ਦੇ ਬਾਦਸ਼ਾਹ ਮੰਨਿਆਂ ਜਾਂਦਾ ਹੈ...


Source: GOOGLE

ਖ਼ੂਬਸੂਰਤ ਆਵਾਜ਼ ਦੇ ਸਿਕੰਦਰ ਰਫ਼ੀ ਸਾਬ੍ਹ ਦੇ ਗਾਣੇ ਅੱਜ ਵੀ ਗੂਂਝਦੇ ਹਨ...


Source: GOOGLE

ਸਾਲ 1944 ਦੇ ਵਿੱਚ ਉਨ੍ਹਾਂ ਦਾ ਪਹਿਲਾ ਗਾਣਾ 'ਹਿੰਦੁਸਤਾਨ ਕੇ ਹਮ ਹੈ' ਆਇਆ..


Source: GOOGLE

ਜਿਸਤੋਂ ਬਾਅਦ ਉਨ੍ਹਾਂ ਨੇ ਫ਼ਿਲਮ 'ਗਾਂਓ ਕੀ ਗੌਰੀ' ਵਿੱਚ 'ਆਜ ਦਿਲ ਕਾਬੂ ਮੇਂ' ਰਿਕਾਰਡ ਕੀਤਾ, ਜੋ ਕਿ ਉਨ੍ਹਾਂ ਦਾ ਪਹਿਲਾਂ ਹਿੰਦੀ ਗਾਣਾ ਮੰਨਿਆ ਜਾਂਦਾ ਹੈ...


Source: GOOGLE

ਉਨ੍ਹਾਂ ਨੂੰ ਆਪਣੇ ਗਾਣਿਆਂ ਦੇ ਲਈ ਬਹੁਤ ਸਾਰੇ ਖ਼ਿਤਾਬਾਂ ਨਾਲ ਵੀ ਨਵਾਜ਼ਿਆ ਗਿਆ


Source: GOOGLE

ਫ਼ਿਲਮ ਕੰਨਿਆਦਾਨ ਵਿੱਚ ਉਨ੍ਹਾਂ ਦਾ ਗੀਤ 'ਲਿਖੇ ਜੋ ਖ਼ਤ ਤੁਝੇ' ਨੇ ਦਰਸ਼ਕਾਂ ਦਾ ਖ਼ੂਬ ਦਿਲ ਜਿੱਤਿਆ...


Source: GOOGLE

1966 ਵਿੱਚ ਆਈ ਫ਼ਿਲਮ 'ਸੂਰਜ' ਦਾ ਗੀਤ 'ਚਹਿਰੇ ਪੇ ਗਿਰੀ ਜ਼ੁਲਫ਼ੇ' ਕਾਫ਼ੀ ਜ਼ਿਆਦਾ ਹਿੱਟ ਹੋਇਆ...


Source: GOOGLE

'ਬਹਾਰੋਂ ਫੂਲ ਬਰਸਾਓ' ਗਾਣੇ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਖ਼ਾਸ ਜਗ੍ਹਾ ਬਣਾਈ...


Source: GOOGLE

LEGEND ਗਾਇਕ ਰਫ਼ੀ ਸਾਬ੍ਹ ਅੱਜ ਵੀ ਲੋਕਾਂ ਦੇ ਦਰਮਿਆਨ ਅਮਰ ਹਨ...


Source: GOOGLE

Plant Decor: 10 colourful plants that will brighten your home