06 Jun, 2023
ਸੰਨੀ ਲਿਓਨ ਇਨ੍ਹਾਂ 10 ਕੰਮਾਂ ਤੋਂ ਕਰਦੀ ਕਰੋੜਾਂ ਦੀ ਕਮਾਈ
'GQ' ਦੀ ਰਿਪੋਰਟ ਮੁਤਾਬਕ ਸੰਨੀ ਲਿਓਨ ਇੱਕ ਫਿਲਮ ਲਈ 1.2 ਕਰੋੜ ਰੁਪਏ ਚਾਰਜ ਕਰਦੀ ਹੈ। ਉਸ ਦੀ ਕੁੱਲ ਜਾਇਦਾਦ ਲਗਭਗ 115 ਕਰੋੜ ਰੁਪਏ ਹੈ।
Source: Instagram
ਸੰਨੀ ਲਿਓਨ ਨੇ 2018 ਵਿੱਚ ਆਪਣਾ ਖੁਦ ਦਾ ਕਾਸਮੈਟਿਕ ਬ੍ਰਾਂਡ ਲਾਂਚ ਕੀਤਾ, ਜਿਸਦਾ ਨਾਮ ਹੈ 'ਸਟਾਰ ਸਟਰੱਕ', ਸੰਨੀ ਇਸ ਤੋਂ ਕਰੋੜਾਂ ਦੀ ਕਮਾਈ ਕਰਦੀ ਹੈ।
Source: Instagram
ਸੰਨੀ ਲਿਓਨ ਨੇ ਕੁਝ ਸਾਲ ਪਹਿਲਾਂ 'ਤੀਨ ਪੱਤੀ' ਨਾਂ ਦੀ ਐਂਡ੍ਰਾਇਡ ਆਨਲਾਈਨ ਗੇਮ ਲਾਂਚ ਕੀਤੀ ਸੀ। ਇਸਦੇ ਲਈ ਉਸਨੇ ਇੱਕ ਗੇਮ ਡਿਵੈਲਪਿੰਗ ਕੰਪਨੀ ਨਾਲ ਸਾਂਝੇਦਾਰੀ ਕੀਤੀ।
Source: Instagram
ਕਾਸਮੈਟਿਕ ਕਾਰੋਬਾਰ ਤੋਂ ਇਲਾਵਾ ਸੰਨੀ ਲਿਓਨ ਨੇ ਇਤਰ ਦੇ ਦੋ ਬ੍ਰਾਂਡ ਵੀ ਲਾਂਚ ਕੀਤੇ। ਇਹ ਬ੍ਰਾਂਡ ਪਰਫਿਊਮ ਤੋਂ ਲੈ ਕੇ ਡੀਓਡੋਰੈਂਟ ਤੱਕ ਹਰ ਚੀਜ਼ ਲਈ ਜਾਣੇ ਜਾਂਦੇ ਹਨ।
Source: Instagram
ਸ਼ਾਇਦ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਸੰਨੀ ਲਿਓਨ ਨੇ ਵੀ ਆਪਣੇ ਪੈਸੇ 'I Am Animal' ਨਾਮ ਦੇ ਸ਼ਾਕਾਹਾਰੀ ਐਥਲੈਟਿਕ ਬ੍ਰਾਂਡ ਵਿੱਚ ਨਿਵੇਸ਼ ਕੀਤੇ ਹਨ। ਇਹ ਬ੍ਰਾਂਡ 100% ਆਰਗੈਨਿਕ ਕੱਪੜੇ ਬਣਾਉਣ ਲਈ ਜਾਣਿਆ ਜਾਂਦਾ ਹੈ।
Source: Instagram
ਸੰਨੀ ਲਿਓਨ ਇੱਕ ਲੇਖਕ ਵੀ ਹੈ, ਉਸ ਨੇ 2019 ਵਿੱਚ ਮੋਬਾਈਲ ਆਧਾਰਿਤ ਪਬਲਿਸ਼ਿੰਗ ਹਾਊਸ 'ਤੇ ਆਪਣੀਆਂ 12 ਕਾਮੁਕ ਛੋਟੀਆਂ ਕਹਾਣੀਆਂ ਰਿਲੀਜ਼ ਕੀਤੀਆਂ। ਜਿਨ੍ਹਾਂ ਨੂੰ ਅਜੇ ਵੀ 'Juggernaut' ਐਪ 'ਤੇ ਪੜ੍ਹਿਆ ਜਾ ਸਕਦਾ ਹੈ।
Source: Instagram
'ਮਿਡ ਡੇਅ' ਦੀ ਇਕ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਕਿ ਸੰਨੀ ਲਿਓਨ ਇੱਕ ਫੁਟਬਾਲ ਟੀਮ ਦੀ ਮਾਲਕਣ ਵੀ ਹੈ। ਉਸਨੇ ਯੂ.ਕੇ. ਅਧਾਰਤ ਆਈਪੀਐਲ ਫੁਟਬਾਲ ਟੀਮ Leicester Galactos ਵਿੱਚ ਨਿਵੇਸ਼ ਕੀਤਾ ਹੋਇਆ ਹੈ।
Source: Instagram
ਸੰਨੀ ਲਿਓਨ ਨੇ NFTs ਵਿੱਚ ਵੀ ਨਿਵੇਸ਼ ਕੀਤਾ ਹੈ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਅਭਿਨੇਤਰੀ ਹੈ। ਸੰਨੀ ਲਿਓਨ ਨੇ 2021 ਵਿੱਚ ਡਿਜੀਟਲ ਸੰਪਤੀਆਂ ਵਿੱਚ ਨਿਵੇਸ਼ ਕੀਤਾ ਸੀ।
Source: Instagram
ਸੰਨੀ ਲਿਓਨ ਨਾ ਸਿਰਫ ਇੱਕ ਅਭਿਨੇਤਰੀ ਹੈ ਸਗੋਂ ਇੱਕ ਨਿਰਮਾਤਾ ਵੀ ਹੈ। ਸਾਲ 2015 ਵਿੱਚ ਉਸਨੇ 'ਸਨਸਿਟੀ ਮੀਡੀਆ ਐਂਡ ਐਂਟਰਟੇਨਮੈਂਟ' ਨਾਮ ਦਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ।
Source: Instagram
ਸੰਨੀ ਲਿਓਨ ਸੈਲੀਬ੍ਰਿਟੀ ਬਾਕਸ ਕ੍ਰਿਕੇਟ ਲੀਗ ਚੇਨਈ ਸਵੈਗਰਸ ਦੀ ਵੀ ਮਾਲਕ ਹੈ। ਇਸ ਤੋਂ ਵੀ ਉਹ ਕਰੋੜਾਂ ਦੀ ਕਮਾਈ ਕਰਦੀ ਹੈ।
Source: Instagram
Must Watch Web Series for Movie Buffs