12 Jul, 2023
'ਰੁਸਤਮ-ਏ-ਹਿੰਦ' ਦੇ ਨਾਂ ਨਾਲ ਨਵਾਜ਼ੇ ਜਾਣ ਵਾਲੇ ਦਾਰਾ ਸਿੰਘ ਦੇ ਜੀਵਨ ਨਾਲ ਜੁੜੀਆਂ ਕੁ੍ੱਝ ਖ਼ਾਸ ਗੱਲ੍ਹਾਂ.
ਦਾਰਾ ਸਿੰਘ ਦਾ ਪੂਰਾ ਨਾਮ ਦਿਦਾਰ ਸਿੰਘ ਰੰਧਾਵਾ ਸੀ,ਜੋ ਕਿ ਇੱਕ ਮਸ਼ਹੂਰ ਭਾਰਤੀ ਅਦਾਕਾਰ, ਪਹਿਲਵਾਨ ਅਤੇ ਰਾਜਨੇਤਾ ਸੀ
Source: google
ਉਨ੍ਹਾਂ ਨੇ ਸਾਲ 1952 ਵਿੱਚ ਐਕਟਿੰਗ ਦੀ ਦੁਨੀਆਂ ਵਿੱਚ ਸ਼ਿਰਕਤ ਕੀਤੀ...
Source:
ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਵਜ਼੍ਹੋਂ ਕੰਮ ਕੀਤਾ
Source: google
ਰਾਮਾਇਣ ਅਤੇ ਬਜਰੰਗਬਲੀ(1976) ਵਿੱਚ ਉਨ੍ਹਾਂ ਦੇ ਹਨੂੰਮਾਨ ਦੇ ਰੋਲ ਨੇ ਲੋਕਾਂ ਦੇ ਦਿਲ੍ਹਾਂ ਤੇ ਰਾਜ ਕਰਨ ਲਈ ਮਜਬੂਰ ਕਰ ਦਿੱਤਾ...
Source: google
ਉਨ੍ਹਾਂ ਨੇ ਮੋਹਾਲੀ (ਪੰਜਾਬ) ਵਿੱਖੇ 1978 ਵਿੱਚ 'ਦਾਰਾ ਸਟੂਡੀਓ' ਦੀ ਸਥਾਪਨਾ ਕੀਤੀ
Source: google
ਦਾਰਾ ਸਿੰਘ ਆਖ਼ਰੀ ਵਾਰ ਇਮਤਿਆਜ਼ ਅਲੀ ਦੀ 2007 ਵਿੱਚ ਰਿਲੀਜ਼ ਹੋਈ ਫਿਲਮ 'ਜਬ ਵੀ ਮੇਟ' ਵਿਚ ਅਦਾਕਾਰਾ ਕਰੀਨਾ ਕਪੂਰ ਦੇ ਦਾਦਾ ਦੇ ਰੋਲ ਵਿਚ ਨਜ਼ਰ ਆਏ
Source: google
ਉਹ ਪਹਿਲੇ ਖਿਡਾਰੀ ਸਨ, ਜਿਨ੍ਹਾਂ ਨੂੰ ਰਾਜ ਸਭਾ ਦੇ ਮੈਂਬਰ ਵਜ੍ਹੋਂ ਨਾਮਜ਼ਦ ਕੀਤਾ ਗਿਆ
Source: google
ਮਜਬੂਤ ਸਰੀਰ ਤੇ ਉੱਚੇ ਕੱਦ ਵਾਲੇ ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ
Source: google
ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਨਾਲ ਜਾਣੇ ਜਾਂਦੇ ਦਾਰਾ ਸਿੰਘ ਰਾਸ਼ਟਰੀ ਮੰਡਲ ਖੇਡਾਂ ਵਿੱਚ ਵੀ ਕੁਸ਼ਤੀ ਚੈਂਪੀਅਨ ਰਹੇ
Source: google
ਸਾਲ 1989 ਵਿੱਚ ਉਨ੍ਹਾਂ ਦੀ ਕਿਤਾਬ 'ਮੇਰੀ ਆਤਮਕਥਾ' ਪ੍ਰਕਾਸ਼ਿਤ ਹੋਈ.
Source: google
Monsoon Drinks: 10 best & healthy drinks to stay warm this rainy season