29 May, 2023

ਜਾਣੋ ਗਾਇਕ ਸਿੱਧੂ ਮੂਸੇਵਾਲਾ ਦੇ ਸਰੀਰ 'ਤੇ ਬਣੇ ਟੈਟੂਆਂ ਦੇ ਪਿੱਛੇ ਦਾ ਰਾਜ

ਸਿੱਧੂ ਮੂਸੇਵਾਲਾ ਨੂੰ ਟੈਟੂ ਬਣਵਾਉਣ ਦਾ ਬਹੁਤ ਸ਼ੌਕ ਸੀ।


Source: Google

ਮੂਸੇਵਾਲਾ ਨੇ ਆਪਣੇ ਸਰੀਰ 'ਤੇ ਅਜਿਹੇ ਟੈਟੂ ਬਣਵਾਏ ਹੋਏ ਸੀ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।


Source: Google

ਸਿੱਧੂ ਆਪਣੀ ਪਰਫਾਰਮੈਂਸ ਦੌਰਾਨ ਉਨ੍ਹਾਂ ਟੈਟੂਆਂ ਨੂੰ ਬਹੁਤ ਫਲਾਟ ਕਰਦੇ ਸੀ।


Source: Google

ਸਿੱਧੂ ਮੂਸੇਵਾਲਾ ਦੇ ਸੱਜੇ ਹੱਥ ਮੋਢੇ ਅਤੇ ਬਾਹਾਂ 'ਤੇ ਦਸਮ ਗ੍ਰੰਥ ਕੋਟ ਦਾ ਟੈਟੂ ਬਣਿਆ ਹੋਇਆ ਸੀ।


Source: Google

ਸਿੱਧੂ ਮੂਸੇਵਾਲਾ ਦੀ ਸੱਜੀ ਬਾਂਹ 'ਤੇ ਸਕਿਨ ਮਾਸਕ ਦਾ ਟੈਟੂ ਬਣਿਆ ਹੋਇਆ ਸੀ।


Source: Google

ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਸੱਜੇ ਹੱਥ 'ਤੇ AK 47 ਦਾ ਟੈਟੂ ਬਣਿਆ ਹੋਇਆ ਸੀ।


Source: Google

ਸਿੱਧੂ ਮੂਸੇਵਾਲਾ ਦੇ ਹੱਥ ‘ਤੇ ਖੋਪੜੀ ਦਾ ਵੀ ਟੈਟੂ ਬਣਿਆ ਹੋਇਆ ਸੀ।


Source: Google

ਮੂਸੇਵਾਲਾ ਨੇ ਆਪਣੇ ਹੱਥ ‘ਤੇ ਇੱਕ ਲੋਗੋ ਦਾ ਵੀ ਟੈਟੂ ਬਣਵਾਇਆ ਹੋਇਆ ਸੀ ਜਿਸ ਨੂੰ ਵੀ ਉਹ ਫਲਾਟ ਕਰਦੇ ਰਹਿੰਦੇ ਸੀ।


Source: Google

ਪੁੱਤ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤ ਦੇ ਚਿਹਰੇ ਵਾਲਾ ਟੈਟੂ ਬਣਵਾਇਆ ਸੀ।


Source: Google

ਇਸ ਤੋਂ ਇਲਾਵਾ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਵੱਲੋਂ ਹੱਥਾਂ ‘ਤੇ ਟੈਟੂ ਬਣਵਾਏ ਸੀ।


Source: Google

ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਇਨ੍ਹਾਂ ਤਸਵੀਰਾਂ ਨੂੰ ਦੇਖ ਹਰ ਕਿਸੇ ਦੀਆਂ ਹੋਈਆਂ ਸੀ ਅੱਖਾਂ ਨਮ