29 Aug, 2023

ਸ਼ਵੇਤਾ ਤਿਵਾਰੀ, ਇੱਕ ਬੌਸ ਲੇਡੀ, ਦੇ ਆਤਮ-ਨਿਰਭਰ ਔਰਤਾਂ ਲਈ ਕੁੱਝ ਸੁਝਾਅ

ਸ਼ਵੇਤਾ ਤਿਵਾਰੀ ਇੱਕ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਹੈ, ਜੋ ਆਪਣੇ ਬੋਲਡ ਬਿਆਨਾਂ ਲਈ ਜਾਣੀ ਜਾਂਦੀ ਹੈ


Source: Instagram

ਮੈਂ ਸਾਰੀਆਂ ਔਰਤਾਂ ਨੂੰ ਇੱਕੋ ਇੱਕ ਸਲਾਹ ਦੇ ਸਕਦੀ ਹਾਂ ਕਿ ਕੋਈ ਵੀ ਗ਼ਲ਼ਤ ਕਦਮ ਨਾ ਚੁੱਕੋ ਅਤੇ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾਓ।


Source: Instagram

ਜਦੋਂ ਵੀ ਤੁਸੀਂ ਉਦਾਸ ਹੋਵੋ ਤਾਂ ਮਜ਼ਬੂਤ ਬਣੋ ਅਤੇ ਇਸਨੂੰ ਸੰਭਾਲਣ ਦੀ ਕੋਸ਼ਿਸ਼ ਕਰੋ, ਸੋਚੋ ਕਿ ਤੁਹਾਡੇ ਲਈ ਸਿਰਫ਼ ਤੁਸੀਂ ਹੀ ਆਵਾਜ਼ ਚੱਕ ਸਕਦੇ ਹੋਂ।


Source: Instagram

ਆਪਣੇ ਆਪ 'ਤੇ ਧਿਆਨ ਦਵੋ, ਇਹ ਨਾਂ ਹੋਵੇ ਦੂਜਿਆਂ ਦਾ ਧਿਆਨ ਰੱਖਦੇ-ਰੱਖਦੇ ਤੁਸੀਂ ਖ਼ੁਦ ਗਵਾਚ ਜਾਓਂ।


Source: Instagram

ਆਲੇ-ਦੁਆਲੇ ਬਹੁਤ ਸਾਰੇ ਲੋਕ ਹਨ ਜੋ ਜ਼ਿੰਦਗੀ ਵਿੱਚ ਅਸਫ਼ਲ ਹਨ। ਉਹ ਤੁਹਾਡੀ ਜ਼ਿੰਦਗੀ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ। ਕਿਉਂਕਿ ਜੋ ਲੋਕ ਖ਼ੁਦ ਕੁੱਝ ਨਹੀਂ ਕਰ ਸਕੇ ਉਹ ਦੂਸਰਿਆਂ ਨੂੰ ਵੀ ਬਰਦਾਸ਼ਤ ਨਹੀਂ ਕਰਦੇ।


Source: Instagram

ਜੇਕਰ ਮੇਰਾ ਇੱਕ ਹੱਥ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਮੈਂ ਆਪਣੀ ਜ਼ਿੰਦਗੀ ਜੀਣਾ ਬੰਦ ਨਹੀਂ ਕਰਾਂਗੀ। ਮੈਂ ਆਪਣਾ ਦੂਜਾ ਹੱਥ ਵਰਤਣਾ ਸ਼ੁਰੂ ਕਰ ਦੇਵਾਂਗੀ, ਠੀਕ ਇਸੇ ਤਰ੍ਹਾਂ ਇੱਕ ਖ਼ਰਾਬ ਹਾਦਸਾ ਮੈਨੂੰ ਜ਼ਿੰਦਗੀ ਜਿਉਂਣ ਤੋਂ ਰੋਕ ਨਹੀਂ ਸਕਦਾ।


Source: Instagram

ਮੇਰੀ ਤਾਕਤ ਮੇਰਾ ਜਨੂੰਨ ਹੈ ਅਤੇ ਮੈਂ ਆਪਣੇ ਜਨੂੰਨ ਨਾਲ ਕੰਮ ਕਰਦੀ ਹਾਂ।


Source: Instagram

ਆਪਣੇ ਆਪ ਨੂੰ ਆਪਣੀ ਤਰਜੀਹ ਸੂਚੀ ਦੇ ਸਿਖਰ 'ਤੇ ਰੱਖੋ


Source: Instagram

Raksha Bandhan 2023: Lucky Rakhi colours as per your brother’s Zodiac Sign