logo 17 May, 2023

ਸ਼ਹਿਨਾਜ਼ ਗਿੱਲ ਦਾ ਬੀਚ ਕਿਨਾਰੇ ਛਾਇਆ Hot Look,ਦੇਖੋ ਤਸਵੀਰਾਂ

ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਥਾਈਲੈਂਡ 'ਚ ਵਕੈਸ਼ਨ ਮਨਾ ਰਹੀ ਹੈ, ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ।


Source: Google

ਉਨ੍ਹਾਂ ਦੇ ਫੈਨਜ਼ ਵੀ ਸ਼ਹਿਨਾਜ਼ ਦੇ ਨਵੇਂ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।


Source: Google

ਤਾਜ਼ਾ ਤਸਵੀਰਾਂ 'ਚ ਸ਼ਹਿਨਾਜ਼ ਗਿੱਲ ਨੂੰ ਸਮੁੰਦਰ ਦੇ ਕੰਢੇ ’ਚ ਸਨਬਾਥ ਲੈਂਦੀ ਨਜ਼ਰ ਆ ਰਹੀ ਹੈ।


Source: Google

ਅਦਾਕਾਰਾ ਨੇ ਇਨ੍ਹਾਂ ਫੋਟੋਆਂ ਨੂੰ ਕੈਪਸ਼ਨ ਦਿੱਤਾ ਹੈ


Source: Google

ਸ਼ਹਿਨਾਜ਼ ਗਿੱਲ ਲਾਲ ਰੰਗ ਦੇ ਫਰੌਕ ਵਿੱਚ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ।


Source: Google

ਸ਼ਹਿਨਾਜ਼ ਗਿੱਲ ਆਪਣੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


Source: Google

ਹਾਲ ਹੀ 'ਚ ਸ਼ਹਿਨਾਜ਼ ਨੇ ਆਪਣੇ ਲੁੱਕ ਅਤੇ ਫਿਗਰ 'ਤੇ ਕਾਫੀ ਕੰਮ ਕੀਤਾ ਹੈ। ਅਦਾਕਾਰਾ ਹੁਣ ਬਹੁਤ ਸਲੀਮ ਅਤੇ ਹੌਟ ਲੱਗ ਰਹੀ ਹੈ।


Source: Google

ਸ਼ਹਿਨਾਜ਼ ਆਪਣੇ ਚੈਟ ਸ਼ੋਅ 'ਦੇਸੀ ਵਾਈਵਜ਼ ਵਿਦ ਸ਼ਹਿਨਾਜ਼ ਗਿੱਲ' ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ ਜਿਸ ਨੂੰ ਬੇਹੱਦ ਪਸੰਦ ਵੀ ਕੀਤਾ ਜਾ ਰਿਹਾ ਹੈ।


Source: Google

ਅਦਾਕਾਰਾ ਆਪਣੇ ਬੋਲਡਨੈਸ ਅਤੇ ਕਿਉਟਨੈਸ ਨੂੰ ਲੈ ਕੇ ਬਹੁਤ ਮਸ਼ਹੂਰ ਹੈ।


Source: Google

ਸ਼ਹਿਨਾਜ਼ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


Source: Google

ਸਰਕਾਰੀ ਸਕੀਮਾਂ ਸਾਰਿਆਂ ਲਈ ਹਨ, ਜਾਂਚ ਕਰੋ ਕਿ ਤੁਹਾਡੇ ਲਈ ਕਿਹੜੀ ਸਕੀਮ ਬਿਹਤਰ ਹੈ

Find out More..