logo 27 Mar, 2025

Salman Khan Watch : ਈਦੀ 'ਚ ਸਲਮਾਨ ਖਾਨ ਨੂੰ ਮਿਲੀ ਘੜੀ ਕਿੰਨੀ ਮਹਿੰਗੀ ?

ਸਲਮਾਨ ਖਾਨ ਦੀ ਫਿਲਮ 'ਸਿਕੰਦਰ' ਦੀ 30 ਮਾਰਚ ਨੂੰ ਰਿਲੀਜ਼ ਦੇ ਸਿਨੇਮਾਘਰਾਂ 'ਚ ਆਵੇਗੀ। ਉਹ ਫਿਲਮ ਦਾ ਪ੍ਰਚਾਰ ਲਗਾਤਾਰ ਕਰ ਰਹੇ ਹਨ, ਜਿਸ ਦੌਰਾਨ ਉਨ੍ਹਾਂ ਦੇ ਹੱਥ ਵਿੱਚ ਰਾਮ ਮੰਦਰ ਵਾਲੀ ਘੜੀ ਵੀ ਵਿਖਾਈ ਦੇ ਰਹੀ ਹੈ।


Source: Google

ਸਲਮਾਨ ਖਾਨ ਨੇ ਇਸ ਖਾਸ ਮੌਕੇ ਰਾਮ ਮੰਦਰ ਵਾਲੀ ਘੜੀ ਗੁੱਟ 'ਤੇ ਬੰਨ੍ਹੀ ਹੋਈ ਸੀ, ਜਿਸ ਬਾਰੇ ਉਨ੍ਹਾਂ ਨੇ ਖੁਦ ਜਾਣਕਾਰੀ ਵੀ ਦਿੱਤੀ।


Source: Google

ਸਲਮਾਨ ਖਾਨ ਨੇ ਦੱਸਿਆ ਕਿ ਇਹ ਰਾਮ ਮੰਦਰ ਵਾਲੀ ਘੜੀ ਉਨ੍ਹਾਂ ਦੀ ਮਾਂ ਤੇ ਭੈਣਾਂ ਨੇ ਤੋਹਫ਼ਾ ਦਿੱਤਾ ਹੈ। ਇਹ ਘੜੀ 'ਜੈਕਬ ਐਂਡ ਕੋ' ਕੰਪਨੀ ਦੀ ਘੜੀ ਹੈ।


Source: Google

ਸਲਮਾਨ ਖਾਨ ਨੇ ਦੱਸਿਆ ਕਿ ਇਸ ਘੜੀ ਨੂੰ ਮੇਰੀ ਈਦੀ ਬੋਲ ਸਕਦੇ ਹੋ। ਇਹ ਘੜੀ ਜਿੰਨੀ ਸੁੰਦਰ ਹੈ, ਓਨੀ ਹੀ ਜ਼ਿਆਦਾ ਇਸ ਦੀ ਕੀਮਤ ਵੀ ਹੈ।


Source: Google

'ਜੈਕਬ ਐਂਡ ਕੋ' ਕੰਪਨੀ ਦੀ ਇਸ ਘੜੀ ਦੀ ਕੀਮਤ 34 ਲੱਖ ਰੁਪਏ ਹੈ। ਘੜੀ ਵਿੱਚ ਭਗਵਾਨ ਰਾਮ ਤੋਂ ਇਲਾਵਾ ਹਨੂੰਮਾਨ ਅਤੇ ਰਾਮ ਮੰਦਰ ਵੀ ਉਕਰਿਆ ਹੋਇਆ ਹੈ।


Source: Google

ਇਸ ਘੜੀ ਦੀ ਸਟ੍ਰੈਪ ਵੀ ਭਗਵੇਂ ਰੰਗ ਦੀ ਹੈ, ਜੋ ਕਿ ਅਦਾਕਾਰ ਦੇ ਗੁੱਟ 'ਤੇ ਬਹੁਤ ਹੀ ਸੁੰਦਰ ਲੱਗ ਰਹੀ ਸੀ।


Source: Google

ਸਲਮਾਨ ਖਾਨ ਦੀ ਘੜੀ ਨੂੰ ਤੁਸੀ ਕਿਸ਼ਤਾਂ 'ਤੇ ਵੀ ਖਰੀਦ ਸਕਦੇ ਹੋ। ਇਸ ਘੜੀ ਦਾ ਨਾਮ 'ਐਪਿਕ ਐਕਸ ਰਾਮ ਜਨਮਭੂਮੀ ਟਾਈਟੇਨੀਅਮ ਐਡੀਸ਼ਨ-2 ' ਹੈ, ਜੋ ਕਿ ਬਹੁਤ ਹੀ ਸਟਾਈਲਿਸ਼ ਹੈ।


Source: Google

Jio Vs Airtel : ਕਿਸ ਕੰਪਨੀ ਕੋਲ ਹੈ ਸਭ ਤੋਂ ਸਸਤਾ ਜੀਓ ਹੌਟਸਟਾਰ ਪਲਾਨ ? ਜਾਣੋ ਇੱਥੇ

Find out More..