24 May, 2023

AI ਨੇ ਆਮਿਰ, ਸ਼ਾਹਰੁਖ ਤੋਂ ਲੈਕੇ Big B ਤੱਕ ਦਾ ਦਰਸ਼ਾਇਆ ਜ਼ਨਾਨਾ ਅਵਤਾਰ

ਬਾਲੀਵੁੱਡ ਦੇ ਸ਼ਹਿੰਸ਼ਾ ਅਮਿਤਾਭ ਬੱਚਨ ਦਾ 'ਅਮਿਤਾ ਬੱਚਨ' ਮਹਿਲਾ ਅਵਤਾਰ


Source: Instagram

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਣ ਦਾ 'ਸ਼ਹਿਜ਼ਾਦੀ ਖਾਣ' ਮਹਿਲਾ ਅਵਤਾਰ


Source: Instagram

ਵਰੁਣ ਧਵਨ ਦਾ 'ਵਰਸ਼ਾ ਧਵਨ' ਮਹਿਲਾ ਅਵਤਾਰ


Source: Instagram

ਰਾਜਪਾਲ ਯਾਦਵ ਦਾ 'ਰਾਜਰਾਨੀ ਯਾਦਵ' ਮਹਿਲਾ ਅਵਤਾਰ


Source: Instagram

ਟਾਈਗਰ ਸ਼ਰਾਫ਼ ਦਾ 'ਟਾਈਗਰੈਸ ਸ਼ਰਾਫ਼' ਮਹਿਲਾ ਅਵਤਾਰ


Source: Instagram

ਬਾਲੀਵੁੱਡ ਦੇ ਭਾਈ ਸਲਮਾਨ ਖਾਣ ਦਾ 'ਸਲਮਾ ਖਾਣ' ਮਹਿਲਾ ਅਵਤਾਰ


Source: Instagram

ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਦਾ 'ਅਕਸ਼ਯਾ ਕੁਮਾਰੀ' ਮਹਿਲਾ ਅਵਤਾਰ


Source: Instagram

ਪੰਕਜ ਤ੍ਰਿਪਾਠੀ ਦਾ 'ਪੰਕਜਾ ਤ੍ਰਿਪਾਠੀ' ਮਹਿਲਾ ਅਵਤਾਰ


Source: Instagram

ਸ਼ਾਹਿਦ ਕਪੂਰ ਦਾ 'ਸ਼ਹੀਦਾ ਕਪੂਰ' ਮਹਿਲਾ ਅਵਤਾਰ


Source: Instagram

ਮਿਸਟਰ ਪਰਫੈਕਟ ਆਮਿਰ ਖਾਣ ਦਾ 'ਅਮੀਰਾ ਖਾਣ' ਮਹਿਲਾ ਅਵਤਾਰ


Source: Instagram

Check out kid-friendly tiffin ideas