20 Apr, 2023

ਰੈਪਰ ਬਾਦਸ਼ਾਹ ਦੇ 'ਸਨਕ' ਗੀਤ 'ਤੇ ਛਿੜਿਆ ਵੱਡਾ ਵਿਵਾਦ

ਮਹਾਕਾਲ ਦੇ ਪੁਜਾਰੀ ਬੋਲੇ 'ਭਗਵਾਨ ਸ਼ਿਵ ਨੂੰ ਇਤਰਾਜ਼ਯੋਗ ਸ਼ਬਦਾਂ ਨਾਲ ਜੋੜਿਆ'


Source: Instagram

ਬਾਦਸ਼ਾਹ ਦੀ ਹਾਲ ਹੀ 'ਚ ਰਿਲੀਜ਼ ਹੋਈ ਐਲਬਮ 'ਸਨਕ' ਦਾ....


Source: Google

....ਇੱਕ ਗੀਤ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹੈ


Source: Google

ਮਹਾਕਾਲ ਮੰਦਿਰ ਦੇ ਪੁਜਾਰੀ ਸਣੇ ਕਈ ਸ਼ਰਧਾਲੂਆਂ ਨੇ ਗੀਤ 'ਚ....


Source: Google

....ਭੋਲੇਨਾਥ ਦਾ ਨਾਂ ਅਸ਼ਲੀਲ ਸ਼ਬਦਾਂ ਨਾਲ ਵਰਤਣ 'ਤੇ ਇਤਰਾਜ਼ ਜਤਾਇਆ


Source: Instagram

ਉਨ੍ਹਾਂ ਦੀ ਮੰਗ ਹੈ ਕਿ 'ਗੀਤ 'ਚੋਂ ਭਗਵਾਨ ਦਾ ਨਾਂ ਹਟਾਇਆ ਜਾਵੇ ਅਤੇ ਬਾਦਸ਼ਾਹ ਮੁਆਫੀ ਮੰਗੇ


Source: Google

ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਾਦਸ਼ਾਹ ਨੇ ਮੁਆਫੀ ਨਾ ਮੰਗੀ ਤਾਂ....


Source: Instagram

....ਉਜੈਨ ਸਣੇ ਹੋਰ ਸ਼ਹਿਰਾਂ 'ਚ ਬਾਦਸ਼ਾਹ ਖ਼ਿਲਾਫ਼ FIR ਦਰਜ ਕਰਵਾਈ ਜਾਵੇਗੀ


Source: Instagram

ਮੁਆਫੀ ਨਾ ਮੰਗਣ 'ਤੇ ਮਹਾਕਾਲ ਸੈਨਾ, ਪੁਜਾਰੀ ਮਹਾਸੰਘ ਅਤੇ ਹਿੰਦੂ ਸੰਗਠਨ FIR ਦਰਜ ਕਰਵਾਉਣਗੇ


Source: Google

ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੀ ਵਿਗੜੀ ਸਿਹਤ