22 Apr, 2023
Hyundai ਦੀ ਕਾਰ ਖਰੀਦਣ ਜਾ ਰਹੇ ਹੋ, ਤਾਂ ਜਾਣੋ ਕਿੰਨਾ ਇੰਤਜ਼ਾਰ ਕਰਨਾ ਪਵੇਗਾ
Hyundai ਦੀ ਹੈਚਬੈਕ Grand i10 Nios ਦੇ ਪੈਟਰੋਲ ਵੇਰੀਐਂਟ ਦੀ ਇਸ ਮਹੀਨੇ ਤੋਂ 6-8 ਹਫ਼ਤਿਆਂ ਦੀ ਉਡੀਕ ਹੈ।
Source: google
Hyundai Venue ਦੇ ਡੀਜ਼ਲ ਵੇਰੀਐਂਟ ਦੀ ਉਡੀਕ ਮਿਆਦ 26-28 ਹਫ਼ਤਿਆਂ ਦੀ ਹੈ ਜਦੋਂਕਿ ਪੈਟਰੋਲ ਵੇਰੀਐਂਟ ਦੀ ਉਡੀਕ ਮਿਆਦ 18-20 ਹਫ਼ਤੇ ਹੈ।
Source: google
Hyundai Alcazar ਨੂੰ ਪੈਟਰੋਲ ਵੇਰੀਐਂਟ 'ਤੇ 8-10 ਹਫਤੇ ਅਤੇ ਡੀਜ਼ਲ ਵੇਰੀਐਂਟ 'ਤੇ 10-12 ਹਫਤੇ ਦਾ ਇੰਤਜ਼ਾਰ ਕਰਨਾ ਹੋਵੇਗਾ।
Source: google
ਹੁੰਡਈ ਕ੍ਰੇਟਾ ਆਪਣੇ ਸੈਗਮੈਂਟ 'ਚ ਕਾਫੀ ਵਿਕਦੀ ਹੈ। Creta SUV ਪੈਟਰੋਲ ਵੇਰੀਐਂਟ 'ਤੇ 18-20 ਹਫਤਿਆਂ ਦਾ ਵੇਟਿੰਗ ਪੀਰੀਅਡ ਹੈ। ਡੀਜ਼ਲ ਵੇਰੀਐਂਟ ਦੀ ਗੱਲ ਕਰੀਏ ਤਾਂ 26-30 ਹਫਤਿਆਂ ਦਾ ਵੇਟਿੰਗ ਪੀਰੀਅਡ ਹੈ।
Source: google
Hyundai Grand i10 Nios CNG 'ਤੇ 8-10 ਹਫ਼ਤਿਆਂ ਤੱਕ ਦਾ ਵੇਟਿੰਗ ਪੀਰੀਅਡ ਮਿਲ ਰਿਹਾ ਹੈ।
Source: google
Hyundai Venue ਦੇ ਡੀਜ਼ਲ ਵੇਰੀਐਂਟ ਦੀ ਉਡੀਕ ਮਿਆਦ 26-28 ਹਫ਼ਤਿਆਂ ਦੀ ਹੈ ਜਦੋਂਕਿ ਪੈਟਰੋਲ ਵੇਰੀਐਂਟ ਦੀ ਉਡੀਕ ਮਿਆਦ 18-20 ਹਫ਼ਤੇ ਹੈ।
Source: google
Happy Eid-ul-Fitr 2023: Eid Mubarak Wishes, Messages, Quotes