02 Jul, 2023

ਬੈਟਰੀ ਦੀ overheat ਹੋਣ ਸੱਮਸਿਆ ਆਮ ਤੌਰ ਤੇ ਦੇਖੀ ਜਾਂਦੀ ਹੈ, ਕਈ ਵਾਰ ਤਾਂ ਇਹ ਫੱਟ ਵੀ ਜਾਂਦੀ ਹੈ

ਜੇਕਰ ਤੁਹਾਡੇ ਵੀ ਫੋਨ ਦੀ ਬੈਟਰੀ ਹੁੰਦੀ ਹੈ ਗਰਮ ,ਤਾਂ ਜਾਣੋ ਕਾਰਨ ਅਤੇ ਕੁੱਝ Tricks


Source: google

ਚਾਰਜ਼ ਕਰਦੇ ਸਮੇਂ ਫੋਨ ਦਾ ਇਸਤੇਮਾਲ ਨਾ ਕਰੋ


Source: google

Gaming ਜਾਂ ਕੋਈ heavy task ਵੀ ਹੋ ਸਕਦਾ ਹੈ ਕਾਰਨ ,ਇਸ ਲਈ ਫੋਨ ਤੇ heavy task ਘੱਟ ਕਰੋ


Source: google

ਫੋਨ ਤੇ ਹਮੇਸ਼ਾ ਕਵਰ ਲਗਾਕੇ ਨਾ ਰੱਖੋ , ਇਸ ਨਾਲ ventilation ਦੀ ਪ੍ਰੋਬਲਮ ਹੋ ਜਾਂਦੀ ਹੈ


Source: google

ਲੋੜ ਪੈਣ ਤੇ ਹੀ ਫੋਨ ਨੂੰ 100 ਪ੍ਰਤੀਸ਼ਤ ਚਾਰਜ ਕਰੋ


Source: google

ਬੈਟਰੀ ਦਾ ਪੂਰੀ ਤਰ੍ਹਾਂ ਡ੍ਰੇਨ ਹੋਣ ਦਾ ਇੰਤਜ਼ਾਰ ਨਾ ਕਰੋ ਕਈ ਵਾਰ ਅਸੀਂ ਪੂਰੀ ਬੈਟਰੀ ਖਤਮ ਹੋਣ ਤੋਂ ਬਾਅਦ ਹੀ ਚਾਰਜ ਲਗਾਉਂਦੇ ਹਾਂ ਤਾਂ ਅਜਿਹਾ ਨਾ ਕਰੋ


Source: google

ਫੋਨ ਦੇ ਲਈ orignal ਚਾਰਜ ਹੀ ਇਸਤੇਮਾਲ ਕਰੋ


Source: google

ਫੋਨ ਤੋਂ ਜ਼ਿਆਦਾ Power ਵਾਲੇ charger ਨਾ ਵਰਤੋਂ, capacity ਦੇ ਹਿਸਾਬ ਨਾਲ ਹੀ use ਕਰੋ


Source: google

ਜੇਕਰ ਤੁਹਾਡਾ ਫੋਨ ਅਚਾਨਕ ਗਿਰ ਜਾਂਦਾ ਹੈ ਤਾਂ ਉਸਨੂੰ ਇੱਕ ਵਾਰ service centre ਤੇ ਚੈੱਕ ਕਰਵਾ ਲੈਣਾ ਚਾਹੀਂਦਾ ਹੈ


Source: google

Jo Lindner dies at 30. Here are some interesting facts about the bodybuilder