Tue, Oct 22, 2024
Whatsapp

ਵੇਖੋ ਵਿਚਾਰ ਤਕਰਾਰ, ਅੰਨ- ‘ਦਾਤਾ’ ਬੇਹਾਲ

Written by  Dhalwinder Sandhu -- October 19th 2024 09:19 PM

ਕਿਸਾਨਾਂ ਦਾ ਸਰਕਾਰ ਨੂੰ 4 ਦਿਨ ਦਾ ਅਲਟੀਮੇਟਮ, ਜੇ ਮੰਗਾਂ ਨਾ ਮੰਨੀਆਂ ਤਾਂ 24 ਤਰੀਕ ਨੂੰ ਕਰਾਂਗੇ ਐਕਸ਼ਨ- SKM, ਮੰਡੀਆਂ ’ਚ ਫ਼ਸਲ ਤੇ ਸੜਕਾਂ ’ਚ ਰੁਲ਼ ਰਹੇ ਕਿਸਾਨ, ਕਿਸਾਨ ਪਰੇਸ਼ਾਨ, ਆੜ੍ਹਤੀਏ ਪਰੇਸ਼ਾਨ, ਲੋਕ ਪਰੇਸ਼ਾਨ, ਕੀ ਸੁਣੇਗੀ ਸਰਕਾਰ ? ਗ੍ਰਾਊਂਡ ਜ਼ੀਰੋ ਤੋਂ ਦੇਖੋ ਕੀ ਨੇ ਮੰਡੀਆਂ ਦੇ ਹਾਲ, ਕੀ ਖ਼ਤਮ ਹੋਵੇਗਾ ਕਿਸਾਨ, ਆੜ੍ਹਤੀਆਂ ਤੇ ਸਰਕਾਰ ਵਿਚਾਲੇ ਰੇੜਕਾ ? ਵੇਖੋ ਵਿਚਾਰ ਤਕਰਾਰ,ਅੰਨ- ‘ਦਾਤਾ’ ਬੇਹਾਲ

Also Watch

PTC NETWORK