Vichar Taqrar : ਫ਼ਿਲਮ 'ਅਕਾਲ' ’ਤੇ ਬਵਾਲ !
Written by Shanker Badra
--
April 10th 2025 12:52 PM
- >ਵੇਖੋ Vichar Taqrar, ਫ਼ਿਲਮ 'ਅਕਾਲ' ’ਤੇ ਬਵਾਲ !
- >‘ਸਰਦਾਰਾਂ ਦਾ ਕਿਰਦਾਰ, ਕਿਉਂ ਨਹੀਂ ਨਿਭਾਉਂਦੇ ਗੁਰਸਿੱਖ ਅਦਾਕਾਰ ?’
- >ਫ਼ਿਲਮ ਅਕਾਲ ’ਤੇ ਸਵਾਲ, ਕੁੱਝ ਸਿੱਖ ਜਥੇਬੰਦੀਆਂ ਵੱਲੋਂ ਇਤਰਾਜ਼
- >‘ਜਦੋਂ ਬਾਲੀਵੁੱਡ ਵਾਲੇ ਹੁਣ ਦਾਹੜਾ- ਕੇਸ ਰੱਖ ਕੇ ਕਿਰਦਾਰ ਨਿਭਾਉਂਦੇ ਤਾਂ ਪੰਜਾਬੀਆਂ ਨੂੰ ਕਿਉਂ ਇਤਰਾਜ਼’
- >ਸਿੱਖ ਪ੍ਰਚਾਰਕ ਤੇ ਸਿੱਖ ਇਤਿਹਾਸਕਾਰ ਤੋਂ ਸੁਣੋ, ਫ਼ਿਲਮ ਅਕਾਲ ਦਾ ਕਿਉਂ ਹੋ ਰਿਹਾ ਵਿਰੋਧ
- >ਇਹ ਵਿਚਾਰ ਤਕਰਾਰ ਦੱਸੇਗੀ ਕਿਸ ਤਰ੍ਹਾਂ ਬਣਾਉਣੀਆਂ ਚਾਹੀਦੀਆਂ ਨੇ ਸਿੱਖ ਯੋਧਿਆਂ ਦੀਆਂ ਫਿਲਮਾਂ