Sun, Sep 8, 2024
Whatsapp

Story of emergency 1975, ਅੱਧੀ ਰਾਤ ਨੂੰ Indira Gandhi ਨੇ ਲਿਆ ਇੱਕ ਫੈਸਲਾ ਸਵੇਰੇ ਬਦਲ ਗਿਆ ਦੇਸ਼

Written by  Amritpal Singh -- June 22nd 2024 06:19 PM

ਜਦੋਂ ਤੁਸੀਂ ਨਵੀਂ ਸਵੇਰ ਦੀ ਉਮੀਦ ਵਿੱਚ ਰਾਤ ਨੂੰ ਸੌਂਦੇ ਹੋ ਅਤੇ ਸਵੇਰੇ ਅੱਖਾਂ ਖੋਲ੍ਹਦੇ ਹੋ ਅਤੇ ਮਹਿਸੂਸ ਕਰਦੇ ਹੋ ਕਿ ਦੇਸ਼ ਪੂਰੀ ਤਰ੍ਹਾਂ ਬਦਲ ਗਿਆ ਹੈ, ਹਜ਼ਾਰਾਂ ਲੱਖਾਂ ਲੋਕਾਂ ਨੂੰ ਚੁੱਕ ਕੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਹੈ, ਵੱਡੇ ਲੀਡਰ ਫੜੇ ਗਏ ਹੋਣ। ਲੋਕ ਚਾਹ ’ਤੇ ਅਖਬਾਰ ਆਉਣ ਦਾ ਇੰਤਜ਼ਾਰ ਕਰ ਰਹੇ ਸੀ ਕਿ ਪਤਾ ਲੱਗਾ ਕਿ ਕਈ ਅਖਬਾਰਾਂ ਛਪੀਆਂ ਹੀ ਨਹੀਂ। ਰੇਡੀਓ 'ਤੇ ਖਬਰ ਸੁਣਾਉਣ ਵਾਲੇ ਦੀ ਥਾਂ 'ਤੇ ਅਚਾਨਕ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨੂੰ ਸੁਣ ਕੇ ਲੋਕਾਂ ਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਇਆ। ਕਿੱਸਾ ਸਿਆਸਤ ਦਾ ਵਿੱਚ ਅੱਜ ਗੱਲ ਕਰਾਂਗੇ ਸਾਲ 1975 ਵਿੱਚ ਲੱਗੀ ਐਮਰਜੈਂਸੀ ਦੀ।

Also Watch

PTC NETWORK