ਕੌਣ ਸੱਚਾ, ਕੌਣ LIAR, ਹਮਲਾ ਕਿਵੇਂ ਬਣ ਗਿਆ ਹਵਾਈ FIRE ?,ਇਨਸਾਫ਼ ’ਤੇ 'ਸਿਆਸਤ ਭਾਰੀ', ਸਵਾਲਾਂ ’ਚ 'ਕਾਰਗੁਜ਼ਾਰੀ'!,ਪਹਿਲਾਂ SP ਹਰਪਾਲ ਦੀ ਮਿਲਣੀ, ਹੁਣ FIR ’ਤੇ ਸਵਾਲ ! ,‘ਹਮਲਾ ਕੀਤੇ ਜਾਣ’ ਦੀ ਬਜਾਏ ‘ਹਮਲਾ ਕਰਨ ਲੱਗਾ’ ਕਿਉਂ ਲਿਖਿਆ ?- ਸ਼੍ਰੋਮਣੀ ਅਕਾਲੀ ਦਲ,ਕੀ ਪੰਜਾਬ ਪੁਲਿਸ ਨਰਾਇਣ ਚੌੜਾ ਨਾਲ ਮਿਲੀ ਹੋਈ ?- ਸ਼੍ਰੋਮਣੀ ਅਕਾਲੀ ਦਲ