ਜਦੋਂ ਸਾਰੀਆਂ ਵਿਰੋਧੀ ਤਾਕਤਾਂ ਇਕੱਠੀਆਂ ਹੋਈਆਂ ਤਾਂ ਜਿੱਤ ਕਿਵੇਂ ਹੋਈ ਸੰਭਵ ?,ਬੀਬੀ ਜਗੀਰ ਕੌਰ ਦੇ ਮਰੀ ਜ਼ਮੀਰ ਵਾਲੇ ਬਿਆਨ ’ਤੇ ਪ੍ਰਧਾਨ ਧਾਮੀ ਦਾ ਜਵਾਬ,‘ਮੈਂਬਰਾਂ ਨੂੰ ਖ਼ਰੀਦਣ ਵਾਲਿਆਂ ਦੀ ਜ਼ਮੀਰ ਮਰੀ ਜਾਂ ਪੰਥ ਲਈ ਖੜ੍ਹਣ ਵਾਲਿਆਂ ਦੀ ?’,‘ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਵਾਲੇ 8 ਜਣਿਆਂ ਤੋਂ ਨਹੀਂ ਜੁੜਿਆ 9ਵਾਂ ਬੰਦਾ’, ਪੰਥਕ ਮਸਲਿਆਂ ਨੂੰ ਲੈਕੇ ਹੋਈ ਦੁਬਿਧਾ ’ਤੇ ਸਾਰਥਕ ਵਿਚਾਰ ਚਰਚਾ,SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ SUPER EXCLUSIVE ਇੰਟਰਵਿਊ