ਹੁਣ ਵਿਦੇਸ਼ਾਂ ’ਚ ਵੀ ਨਹੀਂ ਲੱਗੇਗੀ ਖਾਲੜਾ ਸਾਬ੍ਹ ’ਤੇ ਬਣੀ ਫ਼ਿਲਮ 'PUNJAB 95', ਲਵਾਰਿਸ ਲਾਸ਼ਾਂ ਲੱਭਦੇ ਖੁਦ ਲਵਾਰਿਸ ਹੋਏ ਖਾਲੜਾ ਦੀ ਫਿਲਮ ਵੀ ਕੀਤੀ ਜਾ ਰਹੀ 'ਲਵਾਰਿਸ' ?,ਬੇਗਾਨਗੀ ਦੀ ਭਾਵਨਾ ’ਤੇ ਗਰਮ ਹੋਈ ਵਿਚਾਰ- ਚਰਚਾ