Fri, Oct 18, 2024
Whatsapp

Panchayat Elections News : ਪਿੰਡ ਵਾਲਿਆਂ ਨੇ 'NOTA' ਨੂੰ ਚੁਣਿਆ ਆਪਣਾ 'ਸਰਪੰਚ'!

Written by  Aarti -- October 17th 2024 11:28 AM

ਪਿੰਡ ਵਾਲਿਆਂ ਨੇ 'NOTA' ਨੂੰ ਚੁਣਿਆ ਆਪਣਾ 'ਸਰਪੰਚ'! ਤਰਨਤਾਰਨ ਦੇ ਪਿੰਡ ਜੋਧਪੁਰ ਦੇ ਲੋਕਾਂ ਨੇ ਸਭ ਨੂੰ ਕੀਤਾ ਹੈਰਾਨ 950 'ਚੋਂ 406 ਵੋਟਾਂ ਸਿਰਫ 'NOTA' ਨੂੰ

Also Watch

PTC NETWORK