> ਪੰਚਾਇਤੀ ਚੋਣਾਂ ਤੋਂ ਬਾਅਦ ਹੁਣ ਨਿਗਮ ਦੀਆਂ ਚੋਣਾਂ ’ਚ ਵੀ ਧੱਕੇਸ਼ਾਹੀ ਦੇ ਇਲਜ਼ਾਮ > ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਦੀ ਮੰਸ਼ਾ ’ਤੇ ਚੁੱਕੇ ਸਵਾਲ > ਕਈ ਥਾਵਾਂ ’ਤੇ ਖੋਹ ਕੇ ਫਾੜੇ ਗਏ ਨਾਮਜ਼ਦਗੀਆਂ ਵਾਲੇ ਕਾਗਜ਼ > ਜਦ ਧੱਕੇਸ਼ਾਹੀ ਕਰਨੀ ਤਾਂ ਫਿਰ ਚੋਣਾਂ ਕਰਵਾਉਣ ’ਤੇ ਖ਼ਰਚ ਕਿਉਂ- ਵਿਰੋਧੀ ਧਿਰ