> ਸਿੱਖਾਂ ਵਿਚਾਲੇ ਪਈ ਦੁਬਿੱਧਾ ਜਥੇਦਾਰ ਸਾਹਿਬ ਨੇ ਕੀਤੀ ਦੂਰ > ਸਾਰੇ ਅਕਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ, ਕਿਸੇ ਇੱਕ ਧੜੇ ਨੂੰ ਮਾਨਤਾ ਨਹੀਂ- ਜਥੇਦਾਰ > ਸ੍ਰੀ ਅਕਾਲ ਤਖ਼ਤ ਸਾਹਿਬ ਸਾਰਿਆਂ ਦਾ, ਕਿਸੇ ਇੱਕ ਧੜੇ ਦਾ ਟ੍ਰੇਡ ਮਾਰਕ ਨਹੀਂ- ਜਥੇਦਾਰ > ਵੱਖ- ਵੱਖ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ > ਨਿਰਗਾਨ ਕਮੇਟੀ ਕਿਵੇਂ ਕਰ ਰਹੀ ਮਾਨਤਾ ਹੋਣ ਦਾ ਦਾਅਵਾ- ਜਥੇਬੰਦੀਆਂ > ਵੇਖੋ ਵਿਚਾਰ ਤਕਰਾਰ, ਮਾਨਤਾ ’ਤੇ ਸਵਾਲ