Mon, Mar 31, 2025
Whatsapp

Punjab Budget 2025 - ਵਾਅਦਿਆਂ ਦੀ ਭਰਮਾਰ ਆਮ ਲੋਕਾਂ ਨੂੰ ਇੰਤਜ਼ਾਰ ! ਵੇਖੋ ਵਿਚਾਰ ਤਕਰਾਰ

Written by  KRISHAN KUMAR SHARMA -- March 26th 2025 08:25 PM

> 2 ਲੱਖ 36 ਹਜ਼ਾਰ 80 ਕਰੋੜ ਦੇ ਬਜਟ ’ਚ ਤੁਹਾਡੇ ਲਈ ਕੀ ਹੈ ਖਾਸ ? > ਸੌਖੇ ਸ਼ਬਦਾਂ ’ਚ ਸੁਣੋ ਬਜਟ ਨਾਲ ਤੁਹਾਡਾ ਕਿੰਨਾ ਫਾਇਦਾ > ਮਹਿਲਾਵਾਂ ਨੂੰ ਇਸ ਵਾਰ ਵੀ ਨਹੀਂ ਮਿਲੀ 1100 ਰੁਪਏ ਵਾਲੀ ਗਰੰਟੀ > ਬਜਟ ਤੋਂ ਬਾਅਦ ਵਿਰੋਧੀਆਂ ਨੇ ਕਿਉਂ ਸਰਕਾਰ ਨੂੰ ਘੇਰਿਆ ? > ਹਰ ਮਿੰਟ ’ਚ ਤੁਹਾਡੇ ’ਤੇ ਕਿੰਨਾ ਚੜ੍ਹਦਾ ਕਰਜ਼ਾ, ਜਾਣਨ ਲਈ ਦੇਖੋ ਇਹ ਵਿਚਾਰ- ਤਕਰਾਰ > ਵੇਖੋ ਵਿਚਾਰ ਤਕਰਾਰ , ਵਾਅਦਿਆਂ ਦੀ ਭਰਮਾਰ ਆਮ ਲੋਕਾਂ ਨੂੰ ਇੰਤਜ਼ਾਰ !

Also Watch

PTC NETWORK