HRTC Bus Attack Video : ਖਰੜ 'ਚ ਹਿਮਾਚਲ ਦੀ ਬੱਸ 'ਤੇ ਹਮਲੇ ਦੀ LIVE ਵੀਡੀਓ, ਚੀਕਾਂ ਮਾਰਨ ਲੱਗੀਆਂ ਸਵਾਰੀਆਂ
Written by KRISHAN KUMAR SHARMA
--
March 19th 2025 01:45 PM
ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਬੱਸ 'ਤੇ Kharar 'ਚ ਬੱਸ 'ਤੇ ਹਮਲੇ ਦੀ LIVE ਵੀਡੀਓ, ਚੀਕਾਂ ਮਾਰਨ ਲੱਗੀਆਂ ਸਵਾਰੀਆਂ।