Sun, Sep 8, 2024
Whatsapp

Lok Sabha 'ਚ Channi ਤੇ Bittu ਦੋਵਾਂ ਦੀ ਹੋ ਗਈ ਤਿੱਖੀ ਬਹਿਸ, ਕੁਰਸੀ ਛੱਡ ਕੇ ਖੜ੍ਹੇ ਹੋ ਗਏ ਬਿੱਟੂ ਤੇ ਵੜਿੰਗ

Written by  KRISHAN KUMAR SHARMA -- July 25th 2024 04:08 PM

Channi vs Bittu : ਲੋਕਸਭਾ 'ਚ ਪੰਜਾਬ ਦੇ ਦੋ ਸਾਂਸਦ ਚਰਨਜੀਤ ਸਿੰਘ ਚੰਨੀ ਤੇ ਰਵਨੀਤ ਬਿੱਟੂ ਵੀਰਵਾਰ ਆਪਸ 'ਚ ਭਖਵੀਂ ਬਹਿਸਬਾਜ਼ੀ ਕਰਦੇ ਵਿਖਾਈ ਦਿੱਤੇ। ਗੱਲ ਇਥੋਂ ਤੱਕ ਪਹੁੰਚ ਗਈ ਸੀ ਕਿ ਇੱਕ ਵਾਰ ਤਾਂ ਦੋਵੇਂ ਕੁਰਸੀ ਛੱਡ ਕੇ ਖੜ੍ਹੇ ਹੋ ਗਏ ਸਨ।

Also Watch

PTC NETWORK