Sun, Sep 29, 2024
Whatsapp

ਹਸਪਤਾਲ 'ਚ ਭਰਤੀ Bhagwant Mann ਦੀ ਸਿਹਤ ਬਾਰੇ Bikram Singh Majithia ਨੇ ਕੀਤੇ ਖੁਲਾਸੇ

Written by  KRISHAN KUMAR SHARMA -- September 26th 2024 06:19 PM

ਸੀਐਮ ਮਾਨ ਵੀਰਵਾਰ ਸਿਹਤ ਜਾਂਚ ਲਈ ਫੋਰਟਿਸ ਹਸਪਤਾਲ ਭਰਤੀ ਹੋਏ। ਇਸ ਨੂੰ ਉਨ੍ਹਾਂ ਵੱਲੋਂ ਨਿਯਮਤ ਸਿਹਤ ਜਾਂਚ ਦੱਸਿਆ ਗਿਆ ਹੈ। ਹਾਲਾਂਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ Bikram Singh Majithia ਨੇ ਖੁਲਾਸੇ ਕੀਤੇ ਹਨ।

Also Watch

PTC NETWORK