ਦਿਲਜੀਤ ਦੀ ਫਿਟਨੈੱਸ ਦਾ ਰਾਜ਼ ਡੀਸੀ ਸਾਬ੍ਹ ... ਦਿਲਜੀਤ ਦੁਸਾਂਝ ਦੇ ਫਿਟਨੈੱਟ ਕੋਚ ਤੋਂ ਸੁਣੋ ਦਿਲਜੀਤ ਦੀ ਸਿਹਤ ਦਾ ਰਾਜ਼ ਦਿਲਜੀਤ ਪਰੌਂਠੇ ਖਾ ਕੇ ਵੀ ਕਿਵੇਂ ਹੈ ਹੁਣ ਤੱਕ ਫਿੱਟ ? ਦਿਲਜੀਤ ਨੂੰ ਚਮਕੀਲਾ ਬਣਾਉਣ ਵਾਲੇ ਸ਼ਖ਼ਸ ਤੋਂ ਸੁਣੋ ਦਿਲਜੀਤ ਦੇ ਅਣਸੁਣੇ ਕਿੱਸੇ ਸਵਾਦ ਦੇ ਨਾਲ- ਨਾਲ ਸਿਹਤ ਬਣਾਉਣ ਲਈ ਦੇਖੋ ਇਹ ਖ਼ਾਸ ਪੌਡਕਾਸਟ ਜਿੰਮ ਜਾਣ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਪੇ ਇਹ ਪੌਡਕਾਸਟ ਜ਼ਰੂਰ ਦੇਖਣ