PTC SATH - EPISODE - 21 : ਬਾਪੂ ਕਹਿੰਦਾ- ਜਵਾਨੀ ’ਚ ਬੰਦਾ ਛਾਲਾਂ ਮਾਰਦਾ, ਬੁਢੇਪੇ ’ਚ ਚੰਗਿਆੜਾਂ... PIND SIDHUWAL
Written by KRISHAN KUMAR SHARMA
--
March 22nd 2025 05:07 PM
> PTC SATH - ਬਾਪੂ ਕਹਿੰਦਾ- ਜਵਾਨੀ ’ਚ ਬੰਦਾ ਛਾਲਾਂ ਮਾਰਦਾ, ਬੁਢੇਪੇ ’ਚ ਚੰਗਿਆੜਾਂ ਮਾਰਦਾ | PIND SIDHUWAL
> ਸੱਥ ’ਚ ਬਾਬੇ ਜਵਾਨੀ ਯਾਦ ਕਰ ਹੋ ਭਾਵੁਕ
> ਨੌਜਵਾਨ ਨੇ ਪੰਜਾਬ ਤੇ ਪਿੰਡਾਂ ਨੂੰ ਸਮਰਪਿਤ ਗਾਣਾ ਗਾ ਕੇ ਸਾਰੇ ਬਜ਼ੁਰਗ ਕਰਤੇ ਭਾਵੁਕ
> ਉਮਰ 80 ਤੋਂ ਪਾਰ ਪਰ ਬਾਬਾ ਕਹਿੰਦਾ 'ਓ, ਅ' ਅੱਜ ਵੀ ਯਾਦ
> ਇਸ ਵਾਰ ਦੀ ਸੱਥ, ਸਿੱਧੂਵਾਲ, ਪਟਿਆਲਾ ਤੋਂ