ਦਿੱਲੀ ਦੇ ਖਜੂਰੀ ਖਾਸ 'ਚ ਮੁਕਾਬਲਾ, 2 ਸ਼ੱਕੀ ਅਪਰਾਧੀ ਢੇਰ , 2 ਪੁਲਿਸ ਵਾਲੇ ਵੀ ਹੋਏ ਜ਼ਖਮੀ
ਨਵੀਂ ਦਿੱਲੀ : ਵੀਰਵਾਰ ਨੂੰ ਦਿੱਲੀ ਦੇ ਖਜੂਰੀ ਖਾਸ ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਦੋ ਸ਼ੱਕੀ ਬਦਮਾਸ਼ ਮਾਰੇ ਗਏ ਹਨ। ਇਸ ਮੁਕਾਬਲੇ ਵਿੱਚ ਦੋ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਫਿਲਹਾਲ ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦੀ ਉਡੀਕ ਹੈ।
[caption id="attachment_522742" align="aligncenter" width="259"] ਦਿੱਲੀ ਦੇ ਖਜੂਰੀ ਖਾਸ 'ਚ ਮੁਕਾਬਲਾ, 2 ਸ਼ੱਕੀ ਅਪਰਾਧੀ ਢੇਰ , 2 ਪੁਲਿਸ ਵਾਲੇ ਵੀ ਹੋਏ ਜ਼ਖਮੀ[/caption]
ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਡਿੱਗੀ ਤਿੰਨ ਮੰਜ਼ਿਲਾਂ ਬਿਲਡਿੰਗ , ਕਈ ਲੋਕਾਂ ਦੇ ਮਲਬੇ ਹੇਠਾਂ ਫ਼ਸੇ ਹੋਣ ਦੀ ਸ਼ੰਕਾ
ਖ਼ਬਰਾਂ ਅਨੁਸਾਰ ਮੁੱਠਭੇੜ ਉਦੋਂ ਸ਼ੁਰੂ ਹੋਈ ਜਦੋਂ ਦਿੱਲੀ ਪੁਲਿਸ ਅਮੀਰ ਅਤੇ ਰਮਜ਼ਾਨ ਨਾਮ ਦੇ 2 ਸ਼ੱਕੀ ਲੋਕਾਂ ਨੂੰ ਫੜਨ ਗਈ। ਇਸ ਦੌਰਾਨ ਬਦਮਾਸ਼ਾਂ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
[caption id="attachment_522744" align="aligncenter" width="300"]
ਦਿੱਲੀ ਦੇ ਖਜੂਰੀ ਖਾਸ 'ਚ ਮੁਕਾਬਲਾ, 2 ਸ਼ੱਕੀ ਅਪਰਾਧੀ ਢੇਰ , 2 ਪੁਲਿਸ ਵਾਲੇ ਵੀ ਹੋਏ ਜ਼ਖਮੀ[/caption]
ਪੁਲਿਸ ਨੇ ਵੀ ਇਸ ਦਾ ਜਵਾਬ ਦਿੱਤਾ। ਬਾਅਦ ਵਿੱਚ ਦੋਵਾਂ ਨੂੰ ਮ੍ਰਿਤਕ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ।
[caption id="attachment_522743" align="aligncenter" width="300"]
ਦਿੱਲੀ ਦੇ ਖਜੂਰੀ ਖਾਸ 'ਚ ਮੁਕਾਬਲਾ, 2 ਸ਼ੱਕੀ ਅਪਰਾਧੀ ਢੇਰ , 2 ਪੁਲਿਸ ਵਾਲੇ ਵੀ ਹੋਏ ਜ਼ਖਮੀ[/caption]
ਪੁਲਿਸ ਨੇ ਦੱਸਿਆ ਕਿ ਮਾਰੇ ਗਏ ਬਦਮਾਸ਼ਾਂ ਕੋਲੋਂ ਦੋ ਆਟੋਮੈਟਿਕ ਪਿਸਤੌਲ, ਚਾਰ ਮੈਗਜ਼ੀਨ ਅਤੇ 15 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਹ ਮੁਕਾਬਲਾ ਅੱਜ ਸਵੇਰੇ ਹੋਇਆ ਹੈ।
-pTCNews