Mon, Apr 14, 2025
English
|
Punjabi
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
All
Bollywood
Pollywood
Music
House attack, car bomb: Another threat issued to Salman Khan...
Aamir Khan, his girlfriend Gauri Spratt make first public ap...
Kareena Kapoor serves effortless glam in Rs 1.45 lakh monoch...
Tahira Kashyap's breast cancer relapsed after 7 years, share...
UP News
Hindi News
हरियाणा
हिमाचल
World News
USA
Canada
UK
Australia
More
Health
Business
Immigration
Automobiles
Sports
Search
Trending:
Dr. BR Ambedkar
Mehul Choksi
Partap Bajwa
Waqf Violence
Tahawwur Rana
Search
English News
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
Bollywood
Pollywood
Music
Uttar Pradesh
Hindi News
हरियाणा
हिमाचल
World News
USA
Canada
UK
Australia
Education
PTC Live
More
Health
Business
Immigration
Automobiles
Sports
English News
Politics
Visual Stories
Videos
Entertainment
UP News
हरियाणा
हिमाचल
World News
Education
Health
Business
Immigration
Automobiles
Whatsapp
Twitter
Instagram
Facebook
Partap Bajwa FIR Copy : ਬਾਜਵਾ ਖਿਲਾਫ਼ ਐਫ਼ਆਈਆਰ 'ਚ ਕੀ...
Partap Singh Bajwa : ਮੋਹਾਲੀ ਅਦਾਲਤ ਨੇ ਪ੍ਰਤਾਪ ਸਿੰਘ ਬਾਜਵਾ...
ਮੁਸ਼ਕਿਲ 'ਚ OYO ! ਫਾਊਂਡਰ ਰਿਤੇਸ਼ ਅਗਰਵਾਲ ਖਿਲਾਫ਼ ਧੋਖਾਧੜੀ ਦੇ...
US Citizenship : ਟਰੰਪ ਸਰਕਾਰ ਦੇ ਇੱਕ ਹੋਰ ਫੈਸਲੇ ਨੇ...
Ambala News: ਸੱਚੇ ਪਿਆਰ ਦੀ ਅਨੋਖੀ ਮਿਸਾਲ ਬਣਿਆ ਇਹ...
Ludhiana News : ਠੇਕੇਦਾਰ ਤੋਂ 10 ਪ੍ਰਤੀਸ਼ਤ ਕਮਿਸ਼ਨ ਮੰਗਣ ਦੇ...
Majitha Firing News : ਬਿਕਰਮ ਸਿੰਘ ਮਜੀਠੀਆ ਨੇ ਘੇਰੀ ਮਾਨ...
"Gangsters ਕਿਵੇਂ ਪੰਜਾਬ ’ਚ ਬੁਲੇਟ ਪਰੂਫ਼ ਗੱਡੀਆਂ ’ਚ ਘੁੰਮ ਸਕਦੇ...
Varanasi Gangrape Case : ਗੈਂਗਰੇਪ ਪੀੜਤਾ 'ਹੈਪੇਟਾਈਟਸ ਬੀ' ਤੋਂ ਪੀੜਤ...
Blockbuster Tuesday scheme : ਹੁਣ ਸਿਨੇਮਾ 'ਚ ਸਸਤੇ 'ਚ ਫਿਲਮਾਂ...
Home
ਖੇਤੀਬਾੜੀ
15 ਜਿਲ੍ਹਿਆਂ ਵਿਚ 23 ਦਸੰਬਰ ਤਕ ਪਿੰਡ-ਪਿੰਡ ਕੀਤੇ ਜਾਣਗੇ ਸ਼ਰਧਾਂਜ਼ਲੀ ਸਮਾਗਮ
15 ਜਿਲ੍ਹਿਆਂ ਵਿਚ 23 ਦਸੰਬਰ ਤਕ ਪਿੰਡ-ਪਿੰਡ ਕੀਤੇ ਜਾਣਗੇ ਸ਼ਰਧਾਂਜ਼ਲੀ ਸਮਾਗਮ
Reported by:
PTC News Desk
Edited by:
Jagroop Kaur
--
December 20th 2020 06:32 PM
15 ਜਿਲ੍ਹਿਆਂ ਵਿਚ 23 ਦਸੰਬਰ ਤਕ ਪਿੰਡ-ਪਿੰਡ ਕੀਤੇ ਜਾਣਗੇ ਸ਼ਰਧਾਂਜ਼ਲੀ ਸਮਾਗਮ
Follow Us
Share:
ਚੰਡੀਗੜ੍ਹ: ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਮੁਤਾਬਕ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ 14 ਜਿਲ੍ਹਿਆਂ ਦੇ98 ਪਿੰਡਾਂ ਵਿੱਚ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਕੀਤੇ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ 15 ਜਿਲ੍ਹਿਆਂ ਵਿੱਚ ਪਿੰਡ ਪਿੰਡ ਸ਼ਰਧਾਂਜਲੀ ਸਮਾਗਮ 23 ਦਸੰਬਰ ਤੱਕ ਕੀਤੇ ਜਾਣਗੇ ਅਤੇ 24 ਦਸੰਬਰ ਨੂੰ ਬਲਾਕ ਕੇਂਦਰਾਂ ਵਿੱਚ ਪੂਰੇ ਵਿਸ਼ਾਲ ਸਮਾਗਮ ਕੀਤੇ ਜਾਣਗੇ।
ਅੱਜ ਦੇ ਸਮਾਗਮਾਂ ਵਿੱਚ ਭਾਰੀ ਗਿਣਤੀ ਔਰਤਾਂ ਅਤੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜਦੂਰ ਅਤੇ ਹੋਰ ਕਿਰਤੀ ਲੋਕ ਸ਼ਾਮਲ ਹੋਏ। 39 ਸ਼ਹੀਦਾਂ ਦੀਆਂ ਫੋਟੋ-ਫਲੈਕਸਾਂ ਉੱਤੇ ਫੁੱਲਾਂ ਦੀ ਵਰਖਾ ਅਤੇ ਦੋ ਮਿੰਟਾਂ ਲਈ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਗਲੀ ਗਲੀ ਰੋਸ ਮਾਰਚ ਕੀਤੇ ਗਏ। ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਜਗਤਾਰ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਬਰਾਸ, ਰਾਮ ਸਿੰਘ ਭੈਣੀਬਾਘਾ, ਚਮਕੌਰ ਸਿੰਘ ਨੈਣੇਵਾਲ, ਸੁਖਜੀਤ ਸਿੰਘ ਕੋਠਾਗੁਰੂ, ਸੁਨੀਲ ਕੁਮਾਰ ਭੋਡੀਪੁਰਾ, ਸਰੋਜ ਦਿਆਲਪੁਰਾ, ਪਰਮਜੀਤ ਕੌਰ ਕੋਟੜਾ, ਗੁਰਮੀਤ ਸਿੰਘ ਕਿਸ਼ਨਪੁਰਾ ਜਸਪਾਲ ਸਿੰਘ ਧੰਗਈ, ਮੋਹਨ ਸਿੰਘ ਨਕੋਦਰ, ਜਸਵੀਰ ਸਿੰਘ ਗੰਡੀਵਿੰਡ, ਬਲਵੰਤ ਸਿੰਘ ਘੁਡਾਣੀ ਆਦਿ ਸ਼ਾਮਲ ਸਨ। ਬੁਲਾਰਿਆਂ ਨੇ ਮੋਦੀ ਭਾਜਪਾ ਹਕੂਮਤ ਦੇ ਅੜੀਅਲ ਕਿਸਾਨ ਦੁਸ਼ਮਣ ਵਤੀਰੇ ਨੂੰ ਇਹਨਾਂ ਸ਼ਹੀਦਾਂ ਦੀਆਂ ਜਾਨਾਂ ਲੈਣ ਲਈ ਜ਼ਿੰਮੇਵਾਰ ਦੱਸਦੇ ਹੋਏ ਇਸ ਦੀ ਸਖ਼ਤ ਨਿਖੇਧੀ ਕੀਤੀ।
ਸਰਕਾਰ ਵਿਰੁੱਧ ਅਤੇ ਕਿਸਾਨ ਮੰਗਾਂ ਦੇ ਹੱਕ ਵਿੱਚ ਰੋਹ ਭਰਪੂਰ ਨਾਹਰੇ ਲਾਉਂਦੇ ਹੋਏ ਮਜ਼ਾਹਰਾਕਾਰੀ ਪੰਜੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰ ਰਹੇ ਸਨ। ਸ਼ਹੀਦਾਂ ਦੇ ਵਾਰਿਸਾਂ ਲਈ10-10 ਲੱਖ ਰੁਪਏ ਦਾ ਮੁਆਵਜ਼ਾ ਕਰਜਾਮੁਕਤੀ ਅਤੇ 1-1 ਜੀਅ ਲਈ ਪੱਕੀ ਨੌਕਰੀ ਦੀ ਮੰਗ ਵੀ ਜ਼ੋਰ ਨਾਲ ਉਠਾਈ ਗਈ। ਸਮੂਹਕ ਤੌਰ ਤੇ ਸ਼ਹੀਦਾਂ ਦੀ ਸੋਚ ਉੱਤੇ ਪਹਿਰਾ ਦਿੰਦੇ ਹੋਏ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਅੰਤਮ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ ਗਿਆ।
Join Whatsapp Channel
Tags
Punjab
farmers
Farm Laws
Tribute ceremonies December 23 in 15 districts
BKU pays tribute
against farm laws
Follow Us
Share:
ਹੋਰ ਪੜ੍ਹੋ
41 ਕਰੋੜ ਰੁਪਏ 'ਚ ਵਿਕੀ ਭਾਰਤ ਦੀ 'ਓਂਗੋਲ' ਨਸਲ ਦੀ ਗਾਂ, ਜਾਣੋ ਆਂਧਰਾ ਪ੍ਰਦੇਸ਼ ਦੀ ਇਸ ਗਾਂ ਦੀਆਂ ਕੀ ਹਨ ਖਾਸੀਅਤਾਂ
Punjab Farmer Debt : ਸੰਕਟ 'ਚ ਪੰਜਾਬ ਦੀ ਕਿਸਾਨੀ! ਇੱਕ ਲੱਖ ਕਰੋੜ ਰੁਪਏ ਤੋਂ ਪਾਰ ਹੋਇਆ ਖੇਤੀ ਕਰਜ਼ਾ
Top News
view more...
Mohali police summons Partap Bajwa for questioning in 'hand grenade remarks' case on Monday noon
Punjab Counter Intelligence grills LoP Partap Singh Bajwa over hand grenade remarks, says 'he didn't cooperate'
Punjab: 18.22 kg heroin seized in Amritsar, 1 cross-border drug peddler arrested
Punjab Sub-Inspector shot dead during village dispute in Tarn Taran; CM announces Rs 2 crore relief
Amritpal Singh's aide Pappalpreet Singh taken into custody by Punjab cops as NSA detention ends
Zirakpur bypass approved: Rs 1,878-crore project to ease tricity traffic woes, boost connectivity in North India
Latest News
view more...
ਮੁਸ਼ਕਿਲ 'ਚ OYO ! ਫਾਊਂਡਰ ਰਿਤੇਸ਼ ਅਗਰਵਾਲ ਖਿਲਾਫ਼ ਧੋਖਾਧੜੀ ਦੇ ਲੱਗੇ ਇਲਜ਼ਾਮ, ਜਾਣੋ ਪੂਰਾ ਮਾਮਲਾ
Partap Bajwa FIR Copy : ਬਾਜਵਾ ਖਿਲਾਫ਼ ਐਫ਼ਆਈਆਰ 'ਚ ਕੀ ? ਵੇਖੋ ਕਿਸ ਦੇ ਬਿਆਨਾਂ 'ਤੇ ਪੁਲਿਸ ਨੇ ਦਰਜ ਕੀਤਾ ਮਾਮਲਾ
Partap Singh Bajwa : ਮੋਹਾਲੀ ਅਦਾਲਤ ਨੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ 'ਚ ਸੁਣਾਇਆ ਫ਼ੈਸਲਾ , ਸੌਂਪੀ FIR ਦੀ ਕਾਪੀ
Ambedkar statue Case : ਅੰਬੇਦਕਰ ਬੁੱਤ ਮਾਮਲੇ 'ਚ ਪੁਲਿਸ ਨੇ 3 ਮੁਲਜ਼ਮ ਕੀਤੇ ਗ੍ਰਿਫ਼ਤਾਰ, ਵਿਦਿਆਰਥੀਆਂ ਨੇ ਪੈਸਿਆਂ ਪਿੱਛੇ ਦਿੱਤਾ ਸੀ ਘਟਨਾ ਨੂੰ ਅੰਜਾਮ
Blockbuster Tuesday scheme : ਹੁਣ ਸਿਨੇਮਾ 'ਚ ਸਸਤੇ 'ਚ ਫਿਲਮਾਂ ਦੇਖਣ ਦਾ ਸੁਨਹਿਰੀ ਮੌਕਾ! 99 ਰੁਪਏ 'ਚ ਪੂਰਾ ਹੋਵੇਗਾ ਸੁਪਨਾ, ਜਾਣੋ ਕਿਵੇਂ
America New Visa Bulletin : ਭਾਰਤੀਆਂ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ ! ਟਰੰਪ ਪ੍ਰਸ਼ਾਸਨ ਨੇ EB-5 ਅਣਰਾਖਵੇਂ ਵੀਜ਼ਾ ਸ਼੍ਰੇਣੀ ’ਚ ਕੀਤੀ ਕਟੌਤੀ
PTC NETWORK
PTC NETWORK
February 8th 2025
Delhi Assembly Election Results Live Updates: PM Modi chants 'Yamuna Maiya Ki Jai', says Delhi freed from 'AAP-da'; promises to repay win with development
February 5th 2025
Delhi Assembly Elections 2025: Voting ends; 57.78% voter turnout recorded till 5 pm, final figures likely to rise
January 16th 2025
Saif Ali Khan stabbed 6 times, injuries close to spine; hospital issues statement
January 7th 2025
HMPV in India: Two children in Nagpur test positive for virus, total cases rise to 7