Wed, Apr 16, 2025
Whatsapp

ਪਟਿਆਲਾ ਦੇ ਬੀੜ 'ਚ ਲੱਗੀ ਭਿਆਨਕ ਅੱਗ

Reported by:  PTC News Desk  Edited by:  Pardeep Singh -- June 05th 2022 04:19 PM -- Updated: June 05th 2022 04:34 PM
ਪਟਿਆਲਾ ਦੇ ਬੀੜ 'ਚ ਲੱਗੀ ਭਿਆਨਕ ਅੱਗ

ਪਟਿਆਲਾ ਦੇ ਬੀੜ 'ਚ ਲੱਗੀ ਭਿਆਨਕ ਅੱਗ

ਪਟਿਆਲਾ: ਪਟਿਆਲਾ ਤੋਂ ਤਕਰੀਬਨ 7 ਕਿਲੋਮੀਟਰ ਦੀ ਦੂਰੀ ਤੇ ਕਸਬਾ ਸਨੌਰ ਤੋਂ ਬੋਸਰ ਰੋਡ ਉੱਤੇ ਬੀੜ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ  ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆ ਆ ਗਈਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆ ਹੋਈਆ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸੀ ਦੂਰੋ ਵੇਖਿਆ ਹੈ ਕਿ ਧੂੰਆ ਨਿਕਲ ਰਿਹਾ ਸੀ। ਜਦੋਂ ਅਸੀਂ ਆ ਕੇ ਵੇਖਿਆ ਤਾਂ ਅੱਗ ਬਹੁਤ ਵੱਧ ਰਹੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅੱਗ ਬਹੁਤ ਵੱਧ ਰਹੀ ਹੈ। ਬੀੜ ਦੇ ਇੰਚਾਰਜ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਅਸੀਂ ਪਟਿਆਲਾ ਵਾਤਾਵਰਣ ਦਿਨ ਮਨਾ ਰਹੇ ਸੀ । ਮੈਨੂੰ ਸੂਚਨਾ ਮਿਲੀ ਕਿ ਬੀੜ ਵਿੱਚ ਅੱਗ ਲੱਗੀ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਜਦੋਂ ਆ ਕੇ ਵੇਖਿਆ ਤਾਂ ਅੱਗ ਬਹੁਤ ਭਿਆਨਕ ਲੱਗੀਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਾਇਰ ਬ੍ਰਿਗੇਡ ਅੱਗ ਬੁਝਾਉਣ ਵਿੱਚ ਲੱਗਿਆ ਹੋਇਆ ਹੈ। ਇਹ ਵੀ ਪੜ੍ਹੋ:ASI ਨੇ ਖੁਦ ਨੂੰ ਮਾਰੀ ਗੋਲੀ, ਸਥਿਤੀ ਨਾਜ਼ੁਕ -PTC News


Top News view more...

Latest News view more...

PTC NETWORK