ਨੌਜਵਾਨਾਂ ਨੇ ਕੀਤੀ ਲੜਕੀ ਨਾਲ ਛੇੜਛਾੜ, ਵੀਡੀਓ ਵਾਇਰਲ
ਅਲੀਰਾਜਪੁਰ (ਮੱਧ ਪ੍ਰਦੇਸ਼) : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ viral ਹੋ ਰਿਹਾ ਹੈ ਜਿਸ ਵਿਚ ਨੌਜਵਾਨਾਂ ਦੇ ਇੱਕ ਗਰੁੱਪ ਵੱਲੋਂ ਇੱਕ ਲੜਕੀ ਨਾਲ ਸ਼ਰੇਆਮ ਛੇੜਛਾੜ ਕੀਤੀ ਜਾ ਰਹੀ ਹੈ। ਇਹ ਵੀਡੀਓ ਕਥਿਤ ਤੌਰ 'ਤੇ ਕੁਝ ਦਿਨ ਪਹਿਲਾਂ ਅਲੀਰਾਜਪੁਰ ਜ਼ਿਲ੍ਹੇ ਦੇ ਬਾਲਪੁਰ ਪਿੰਡ 'ਚ ਮਸ਼ਹੂਰ ਭਗੋਰੀਆ ਤਿਉਹਾਰ 'ਚ ਰਿਕਾਰਡ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ 'ਭਾਗੋਰੀਆ' ਮੱਧ ਪ੍ਰਦੇਸ਼ ਦੇ ਕਬਾਇਲੀ ਪ੍ਰਭਾਵ ਵਾਲੇ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਡੇ ਅਤੇ ਮਸ਼ਹੂਰ ਸਾਲਾਨਾ ਸਮਾਗਮਾਂ ਵਿੱਚੋਂ ਇੱਕ ਹੈ।#MadhyaPradesh: A #video of a girl being sexually harassed by a group of youths has gone #viral on social media. The video was recorded during #Bhagoria festival- one of the biggest annual events of tribal dominated district Alirajpur in MP. Police have registered a case. pic.twitter.com/jdUDQdnFvy — Free Press Journal (@fpjindia) March 13, 2022