ਖੁਦ ਨੂੰ ਬੱਬਰਸ਼ੇਰਨੀ ਕਹਿਣ ਵਾਲੀ ਕੰਗਨਾ 'ਤੇ ਭਾਰੀ ਪਿਆ ਦੋਸਾਂਝਾ ਵਾਲਾ, ਬਾਲੀਵੁੱਡ ਸਿਤਾਰਿਆਂ ਨੇ ਖੁਲ੍ਹ ਕੇ ਕੀਤੀ ਤਰੀਫ
ਬਾਲੀਵੁਡ ਵਿਚ ਫ਼ਿਲਮਾਂ ਦੇ ਨਾਲ ਨਾਲ ਆਪਣੀਆਂ ਬਿਆਨਬਾਜ਼ੀਆਂ ਨੂੰ ਲੈਕੇ ਚਰਚਾ 'ਚ ਰਹਿਣ ਵਾਲੀ ਕੰਗਨਾ , ਅੱਜ ਠੰਡੀ ਪੈ ਗਈ ਹੈ , ਅਤੇ ਖੁਦ ਨੂੰ ਬੱਬਰ ਸ਼ੇਰਨੀ ਕਹਿਣ ਵਾਲੀ ਕੰਗਨਾ ਅੱਜ ਕੱਲੀ ਰਹੀ ਗਈ ਜਦ ਉਸਨੇ ਦੋਸਾਂਝ ਵਾਲੇ ਨਾਲ ਪੰਗਾ ਲੈ ਲਿਆ |
ਪੰਜਾਬੀ ਗਾਇਕਾਂ ਨੇ ਕੰਗਨਾ ਨੂੰ ਨਿਸ਼ਾਨੇ ’ਤੇ ਲਿਆ ਤਾਂ ਕੰਗਨਾ ਨੇ ਆਪਣੀ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਤੇ ਗਲਤ ਟਵੀਟ ਕਰਨੇ ਸ਼ੁਰੂ ਕਰ ਦਿੱਤੇ। ਤਾਂ ਫਿਰ ਕੀ ਸੀ ਕੰਗਨਾ ਆਪਣੇ ਟਵੀਟਸ ਰਾਹੀਂ ਦਿਲਜੀਤ ਦੋਸਾਂਝ ਨੂੰ ਵੀ ਬੋਲਣ ਲਗ ਗਈ ਜਿਸ ਵਿਚ ਉਸ ਨੇ ਦਿਲਜੀਤ ਉ ਕਰਨ ਜੌਹਰ ਦਾ ਪਾਲਤੂ ਕਿਹਾ , ਬਸ ਫਿਰ ਦਿਲਜੀਤ ਨੇ ਕੰਗਨਾ ਨੂੰ ਭਾਜੜਾਂ ਪਾ ਦਿਤੀਆਂ |
ਦਿਲਜੀਤ ਦੁਸਾਂਝ ਅਤੇ ਕੰਗਣਾ ਰਨੌਤ ਦੀ ਟਵਿੱਟਰ ਦੀ ਲੜਾਈ ਸੱਚਮੁੱਚ ਹੀ ਗੰਦੀ ਹੈ ਅਤੇ ਸਾਰਾ ਦਿਨ ਚਲਦੀ ਰਹੀ. ਹੁਣ, Be town ਸੈਲੀਬ੍ਰਿਟੀਜ਼ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਦੇ ਸਮਰਥਨ ਵਿਚ ਅੱਗੇ ਆਏ ਹਨ |Senior ? @KanganaTeam Eney Sadi Bazurag Maata Nu Maada Boleya Odon Kithey c Apan? Onu Hai Koi Akal Apne Ton Vaadey Nu Kiddan Bolida? Lagda Senior Da.. Career di Fikar Tu na Kar.. Mai apey dekh lu.. Apni Madam Nu Sangal Pao.. https://t.co/VW2k0u2xT9 — DILJIT DOSANJH (@diljitdosanjh) December 3, 2020
Diljit Dosanjh is a STAR! Dil-jit actually! ?????????? @diljitdosanjh
ਇਹਨੀਂ ਦਿਨੀ ਜਿਥੇ ਇਕ ਪਾਸੇ ਦਿੱਲੀ ‘ਚ ਕਿਸਾਨਾਂ ਦਾ ਸੰਘਰਸ਼ ਸਿਖਰਾਂ ‘ਤੇ ਹੈ ਉਥੇ ਹੀ ਸੋਸ਼ਲ ਮੀਡੀਆ ‘ਤੇ ਚਰਚਾ ਵਿਚ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਵੀ ਪੰਜਾਬੀ ਕਲਾਕਾਰਾਂ ਦੇ ਨਿਸ਼ਾਨੇ ‘ਤੇ ਹੈ। ਜਿਵੇਂ ਕਿ ਸਭ ਜਾਂਦੇ ਹਨ ਕਿ ਕੰਗਨਾ ਰਣੌਤ ਦਾ ਵਿਰੋਧ ਪੰਜਾਬੀ ਕਲਾਕਾਰਾਂ ਵਲੋਂ ਲਗਾਤਾਰਾ ਜਾਰੀ ਹੈ। ਉਥੇ ਹੀ ਇਕ ਨਵੇਂ ਟਵੀਟ ਨੂੰ ਲੈਕੇ ਹੁਣ ਕੰਗਨਾ ਪੰਜਾਬ ਦੇ ਚੋਟੀ ਦੇ ਕਲਾਕਾਰ ਦਿਲਜੀਤ ਦੋਸਾਂਝ ਦੇ ਨਿਸ਼ਾਨੇ ‘ਤੇ ਹੈ ਅਤੇ ਉਹਨਾਂ ਨੇ ਵੀ ਕੰਗਨਾ ਨੂੰ ਮੂੰਹ ਤੋੜ ਜਵਾਬ ਦਿੱਤਾ ਹੈIkk hor peshkash @diljitdosanjh ❤️ pic.twitter.com/mLNfQleQDE — Ammy Virk (@AmmyVirk) December 3, 2020