6 ਵਿਅਕਤੀਆਂ ਦੇ ਕਤਲ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਖੁਸ਼ਵਿੰਦਰ ਸਿੰਘ ਸੁਣਾਈ ਫਾਂਸੀ ਦੀ ਸਜ਼ਾ
6 ਵਿਅਕਤੀਆਂ ਦੇ ਕਤਲ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਖੁਸ਼ਵਿੰਦਰ ਸਿੰਘ ਸੁਣਾਈ ਫਾਂਸੀ ਦੀ ਸਜ਼ਾ,ਨਵੀਂ ਦਿੱਲੀ: ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਸੁਹਾਵੀ ਦੇ ਖੁਸ਼ਵਿੰਦਰ ਸਿੰਘ ਨੂੰ ਇੱਕ ਪਰਿਵਾਰ ਦੇ 6 ਜੀਆਂ ਦੇ ਕਤਲ ਕਰਨ ਦੇ ਮਾਮਲੇ 'ਚ ਅੱਜ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ।
[caption id="attachment_265110" align="aligncenter" width="300"] 6 ਵਿਅਕਤੀਆਂ ਦੇ ਕਤਲ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਖੁਸ਼ਵਿੰਦਰ ਸਿੰਘ ਸੁਣਾਈ ਫਾਂਸੀ ਦੀ ਸਜ਼ਾ[/caption]
ਸੁਪਰੀਮ ਕੋਰਟ ਨੇ ਪੰਜਾਬ-ਹਰਿਆਣਾ ਕੋਰਟ ਦੇ ਫੈਸਲੇ 'ਤੇ ਮੋਹਰ ਲਗਾਉਂਦਿਆਂ ਖੁਸ਼ਵਿੰਦਰ ਸਿੰਘ ਨੂੰ ਸਜ਼ਾ ਸੁਣਾਈ ਹੈ।
[caption id="attachment_265109" align="aligncenter" width="300"]
6 ਵਿਅਕਤੀਆਂ ਦੇ ਕਤਲ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਖੁਸ਼ਵਿੰਦਰ ਸਿੰਘ ਸੁਣਾਈ ਫਾਂਸੀ ਦੀ ਸਜ਼ਾ[/caption]
ਦੱਸ ਦੇਈਏ ਕਿ ਇਹ ਮਾਮਲਾ ਜੂਨ 2012 ਦਾ ਹੈ, ਜਦੋਂ ਖੁਸ਼ਵਿੰਦਰ ਨੇ ਆਪਣੀ ਪਤਨੀ ਦੇ 6 ਰਿਸ਼ਤੇਦਾਰਾਂ ਨੂੰ ਨਹਿਰ 'ਚ ਸੁੱਟ ਕੇ ਮਾਰ ਦਿੱਤਾ ਸੀ।
-PTC News