Fri, Apr 11, 2025
Whatsapp

ਸੁਖਬੀਰ ਵੱਲੋਂ ਕੈਪਟਨ ਨੂੰ ਚੁਣੌਤੀ , ਸਾਨੂੰ ਬਰਾਬਰ ਸਮਾਂ ਦਿਓ ਅਤੇ ਉੱਥੇ ਬਹਿਸ ਕਰੋ

Reported by:  PTC News Desk  Edited by:  Shanker Badra -- August 28th 2018 02:01 PM -- Updated: August 28th 2018 03:25 PM
ਸੁਖਬੀਰ ਵੱਲੋਂ ਕੈਪਟਨ ਨੂੰ ਚੁਣੌਤੀ , ਸਾਨੂੰ ਬਰਾਬਰ ਸਮਾਂ ਦਿਓ ਅਤੇ ਉੱਥੇ ਬਹਿਸ ਕਰੋ

ਸੁਖਬੀਰ ਵੱਲੋਂ ਕੈਪਟਨ ਨੂੰ ਚੁਣੌਤੀ , ਸਾਨੂੰ ਬਰਾਬਰ ਸਮਾਂ ਦਿਓ ਅਤੇ ਉੱਥੇ ਬਹਿਸ ਕਰੋ

ਸੁਖਬੀਰ ਵੱਲੋਂ ਕੈਪਟਨ ਨੂੰ ਚੁਣੌਤੀ , ਸਾਨੂੰ ਬਰਾਬਰ ਸਮਾਂ ਦਿਓ ਅਤੇ ਉੱਥੇ ਬਹਿਸ ਕਰੋ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕੈਪਟਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਚੁੱਪ ਚੁਪੀਤੇ ਬਲਜੀਤ ਸਿੰਘ ਦਾਦੂਵਾਲ ਨੂੰ ਆਪਣੀ ਰਿਹਾਇਸ਼ ਉੱਤੇ ਮਿਲਣਾ ਜਰੂਰੀ ਸਮਝਿਆ ਸੀ।ਜੇ ਤੁਸੀਂ ਇਸ ਝੂਠੀ ਰਿਪੋਰਟ 'ਤੇ ਚਰਚਾ ਕਰਨਾ ਚਾਹੁੰਦੇ ਹੋ ਤਾਂ ਅਸੀਂ ਤਿਆਰ ਹਾਂ ਪਰ ਸਾਨੂੰ ਬਰਾਬਰ ਦਾ ਸਮਾਂ ਦਿਓ ਅਤੇ ਮੈਂ ਹੁਣ ਵੀ ਵਿਧਾਨ ਸਭਾ ਵਿਚ ਵਾਪਸ ਆਵਾਂਗਾ। ਦੱਸ ਦੇਈਏ ਕਿ ਕਾਂਗਰਸ 1 ਘੰਟਾ 20 ਮਿੰਟ , ਆਪ 21 ਮਿੰਟ ,ਅਕਾਲੀ ਦਲ 14 ਮਿੰਟ ,ਬੀਜੇਪੀ 3 ਮਿੰਟ ਅਤੇ ਲੋਕ ਇਨਸਾਫ ਪਾਰਟੀ ਨੂੰ 2 ਮਿੰਟ ਦਾ ਸਮਾਂ ਦਿੱਤਾ ਗਿਆ ਹੈ।

-PTCNews

Top News view more...

Latest News view more...

PTC NETWORK