Sun, Mar 23, 2025
Whatsapp

ਸੋਮਾਲੀਆ: ਆਤਮਘਾਤੀ ਹਮਲੇ ਦੌਰਾਨ 16 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ

Reported by:  PTC News Desk  Edited by:  Joshi -- October 14th 2018 09:03 AM
ਸੋਮਾਲੀਆ: ਆਤਮਘਾਤੀ ਹਮਲੇ ਦੌਰਾਨ 16 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ

ਸੋਮਾਲੀਆ: ਆਤਮਘਾਤੀ ਹਮਲੇ ਦੌਰਾਨ 16 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ

ਸੋਮਾਲੀਆ: ਆਤਮਘਾਤੀ ਹਮਲੇ ਦੌਰਾਨ 16 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ ਸੋਮਾਲੀਆ: ਬੀਤੇ ਦਿਨ ਸੋਮਾਲੀਆ ਵਿੱਚ ਇੱਕ ਭਿਆਨਕ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ, ਜਿੱਥੇ ਕਾਫੀ ਸ਼ਾਪ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਧਮਾਕਾ ਕੀਤਾ ਗਿਆ, ਜਿਸ ਦੌਰਾਨ 16 ਲੋਕਾਂ ਦੀ ਮੌਤ ਦੀ ਮੌਤ ਹੋ ਗਈ, ਅਤੇ 20 ਲੋਕਾਂ ਦੇ ਜਖਮੀ ਹੋਣ ਦੀ ਸੂਚਨਾ ਮਿਲੀ ਹੈ। ਸੂਤਰਾਂ ਮੁਤਾਬਕ ਇਸ ਹਮਲੇ ਦੌਰਾਨ ਕਾਫੀ ਨੁਕਸਾਨ ਹੋਇਆ ਹੈ। ਕੁੱਝ ਆਤਮਘਾਤੀ ਹਮਲਾਵਰ ਦੱਖਣੀ ਪੱਛਮੀ ਸ਼ਹਿਰ ਬੈਡੋਆ 'ਚ ਕਾਫੀ ਸ਼ਾਪ 'ਤੇ ਗਏ ਅਤੇ ਕੁਝ ਹੀ ਮਿੰਟਾਂ 'ਚ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਹੋਰ ਪੜ੍ਹੋ: ਆਈਫੋਨ 8 ਦਾ ਇੰਤਜ਼ਾਰ ਖ਼ਤਮ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਇੱਕ ਧਮਾਕਾ ਇੱਕ ਸਾਲ ਪਹਿਲਾ ਹੋਇਆ ਸੀ, ਜਿਸ ਵਿੱਚ ਕਰੀਬ 500 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ। —PTC News


Top News view more...

Latest News view more...

PTC NETWORK