Fri, Apr 11, 2025
Whatsapp

ਜਦੋਂ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖਵਾਇਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ... ਦੇਖੋ ਵੀਡੀਓ

Reported by:  PTC News Desk  Edited by:  Jashan A -- December 26th 2019 05:14 PM -- Updated: December 26th 2019 05:15 PM
ਜਦੋਂ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖਵਾਇਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ... ਦੇਖੋ ਵੀਡੀਓ

ਜਦੋਂ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖਵਾਇਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ... ਦੇਖੋ ਵੀਡੀਓ

ਜਦੋਂ ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖਵਾਇਆ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ... ਦੇਖੋ ਵੀਡੀਓ,ਬਿੱਗ ਬੌਸ 13 ਦਾ ਘਰ ਆਪਣੇ-ਆਪ 'ਚ ਹੀ ਵੱਖਰੀ ਖ਼ਾਸੀਅਤ ਰੱਖਦਾ ਹੈ। ਇਸ ਘਰ 'ਚ ਬਣੇ ਤੇ ਵਿਗੜੇ ਰਿਸ਼ਤੇ ਹਮੇਸ਼ਾ ਹੀ ਮਿਸਾਲ ਬਣਦੇ ਹਨ। ਜੇਕਰ ਘਰ 'ਚ ਬਣਦੇ ਖ਼ੂਬਸੂਰਤ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਹਾਲ ਹੀ ਘਰ ਦੇ ਮੈਂਬਰ ਕ੍ਰਿਸਮਸ ਮਨਾ ਰਹੇ ਹਨ। ਇਸ ਚਲਦੇ ਜਸ਼ਨ 'ਚ ਉਹਨਾਂ ਨੂੰ ਬਿੱਗ ਬੌਸ ਵੱਲੋਂ ਖ਼ਾਸ ਤੋਹਫ਼ਾ ਮਿਲਿਆ ਹੈ। ਇਸ ਖ਼ਾਸ ਤੋਹਫ਼ੇ 'ਚ ਘਰਦਿਆਂ ਲਈ ਉਹਨਾਂ ਦੇ ਘਰਦਿਆਂ ਵੱਲੋਂ ਖਾਣਾ ਆਇਆ ਹੈ। ਜਿਸਦਾ ਸਵਾਦ ਚੱਖਦੇ ਹੀ ਸਾਰੇ ਘਰਦੇ ਭਾਵੁਕ ਨਜ਼ਰ ਆਏ। ਹੋਰ ਪੜ੍ਹੋ: ਇਸ 6 ਸਾਲਾ ਬੱਚੀ ਨੇ ਇੰਝ ਕਮਾਏ 55 ਕਰੋੜ ਰੁਪਏ ! ਖਰੀਦੀ 5 ਮੰਜ਼ਿਲਾ ਇਮਾਰਤ

 
View this post on Instagram
 

Ghar se aaye maa ke haath ke khaane ne kar di gharwalon ki aankhein nam. ? Dekhiye iss pyaar bhare daawat ko aaj raat 10:30 baje. Anytime on @voot @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on


ਪੰਜਾਬ ਦੀ ਕੈਟਰੀਨਾ ਕੈਫ਼ ਉਰਫ਼ ਸ਼ਹਿਨਾਜ਼ ਗਿੱਲ ਦੇ ਘਰਦਿਆਂ ਵੱਲੋਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆਇਆ ਹੈ। ਜਿਸ ਨੂੰ ਕਿ ਸ਼ਹਿਨਾਜ਼ ਨੇ ਘਰ 'ਚੋਂ ਸਭ ਤੋਂ ਪਹਿਲਾਂ ਸਿਧਾਰਥ ਸ਼ੁਕਲਾ ਨਾਲ ਸਾਂਝੇ ਕੀਤਾ। ਘਰਦਿਆਂ ਵੱਲੋਂ ਆਏ ਇਸ ਅਣਮੁੱਲੇ ਤੋਹਫ਼ੇ ਲਈ ਘਰਦੇ ਬਿੱਗ ਬੌਸ ਦਾ ਸ਼ੁਕਰੀਆ ਕਰਦੇ ਨਜ਼ਰ ਆਏ। ਦੱਸ ਦਈਏ ਇਸ ਦੌਰਾਨ ਪਾਰਸ ਨੂੰ ਪਹਿਲੀ ਵਾਰ ਘਰ 'ਚ ਰੋਂਦੇ ਹੋਏ ਵੇਖਿਆ ਗਿਆ। ਉਹ ਆਪਣੇ ਘਰਦਿਆਂ ਦੇ ਹੱਥ ਦੀ ਰੋਟੀ ਦਾ ਸਵਾਦ ਚੱਖਦੇ ਸਾਰ ਭਾਵੁਕ ਹੋਇਆ ਨਜ਼ਰ ਆਇਆ ਤੇ ਉਸ ਨੂੰ ਹੌਂਸਲਾ ਦੇਣ ਲਈ ਆਰਤੀ ਤੇ ਘਰਦੇ ਹੋਰ ਮੈਂਬਰ ਅੱਗੇ ਆਏ। -PTC News

Top News view more...

Latest News view more...

PTC NETWORK