Mon, Jan 13, 2025
Whatsapp

ਸੰਯੁਕਤ ਸਮਾਜ ਮੋਰਚਾ ਨੇ 12 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

Reported by:  PTC News Desk  Edited by:  Pardeep Singh -- January 27th 2022 05:54 PM
ਸੰਯੁਕਤ ਸਮਾਜ ਮੋਰਚਾ ਨੇ 12 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਸੰਯੁਕਤ ਸਮਾਜ ਮੋਰਚਾ ਨੇ 12 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਗਰਮਾਈ ਹੋਈ ਹੈ। ਉੱਥੇ ਹੀ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀਆਂ ਸੂਚੀਆਂ ਜਾਰੀਆਂ ਕੀਤੀਆਂ ਜਾ ਰਹੀਆਂ ਹਨ।ਉੱਥੇ ਹੀ ਸੰਯੁਕਤ ਸਮਾਜ ਮੋਰਚਾ ਨੇ 12 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। 12 ਉਮੀਦਵਾਰਾਂ ਦੇ ਨਾਮ ਹੇਠ ਲਿਖੇ ਹਨ :- ਪਟਿਆਲਾ ਅਰਬਨ- ਮੱਖਣ ਸਿੰਘ ਸੋਹਲੀ ਮਹਿਲ ਕਲਾਂ - ਐਡਵੋਕੇਟ ਜਸਬੀਰ ਸਿੰਘ ਬੱਲੂਆਣਾ- ਰਾਮ ਕੁਮਾਰ ਕੁਲਾਰ ਮੇਘ ਹੁਸ਼ਿਆਰਪੁਰ -ਐਡਵੋਕੇਟ ਹਰਿੰਦਰਦੀਪ ਸਿੰਘ ਪੱਟੀ- ਸਰਤਾਜ ਸਿੰਘ ਕਾਦੀਆਂ - ਜਸਪਾਲ ਸਿੰਘ ਸੁਜਾਨਪੁਰ- ਬਿਸ਼ਨ ਦਾਸ ਪਠਾਨਕੋਟ -ਸੁਬਾ ਸਿੰਘ ਸਰਾਂ ਮਜੀਠਾ -ਪਰਮਜੀਤ ਸਿੰਘ ਜੱਜੇਆਣੀ ਉੜਮੁੜ ਟਾਂਡਾ- ਅਰਸ਼ਦੀਪ ਸਿੰਘ ਫਾਜ਼ਿਲਕਾ- ਰੇਸ਼ਮ ਸਿੰਘ ਛਾਬੜਾ ਅੰਮ੍ਰਿਤਸਰ ਈਸਟ - ਸੁਖਜਿੰਦਰ ਸਿੰਘ ਇਹ ਵੀ ਪੜ੍ਹੋ:ਹਰਚਰਨ ਸਿੰਘ ਬੈਂਸ ਨੇ ਚੰਨੀ ਸਰਕਾਰ 'ਤੇ ਲਗਾਏ ਵੱਡੇ ਇਲਜ਼ਾਮ -PTC News


Top News view more...

Latest News view more...

PTC NETWORK