Tue, Jun 17, 2025
Whatsapp

ਨਸ਼ੇ ਨੇ ਪੰਜਾਬ ਦੇ 2 ਘਰਾਂ 'ਚ ਵਿਛਾਇਆ ਚਿੱਟਾ ਸੱਥਰ , ਨਸ਼ੇੜੀ ਪੁੱਤ ਨੇ ਮਾਂ -ਪਿਓ ਨੂੰ ਮਾਰਨ ਦੀ ਕੀਤੀ ਸੀ ਕੋਸ਼ਿਸ਼

Reported by:  PTC News Desk  Edited by:  Shanker Badra -- August 27th 2019 10:30 AM
ਨਸ਼ੇ ਨੇ ਪੰਜਾਬ ਦੇ 2 ਘਰਾਂ 'ਚ ਵਿਛਾਇਆ ਚਿੱਟਾ ਸੱਥਰ , ਨਸ਼ੇੜੀ ਪੁੱਤ ਨੇ ਮਾਂ -ਪਿਓ ਨੂੰ ਮਾਰਨ ਦੀ ਕੀਤੀ ਸੀ ਕੋਸ਼ਿਸ਼

ਨਸ਼ੇ ਨੇ ਪੰਜਾਬ ਦੇ 2 ਘਰਾਂ 'ਚ ਵਿਛਾਇਆ ਚਿੱਟਾ ਸੱਥਰ , ਨਸ਼ੇੜੀ ਪੁੱਤ ਨੇ ਮਾਂ -ਪਿਓ ਨੂੰ ਮਾਰਨ ਦੀ ਕੀਤੀ ਸੀ ਕੋਸ਼ਿਸ਼

ਨਸ਼ੇ ਨੇ ਪੰਜਾਬ ਦੇ 2 ਘਰਾਂ 'ਚ ਵਿਛਾਇਆ ਚਿੱਟਾ ਸੱਥਰ , ਨਸ਼ੇੜੀ ਪੁੱਤ ਨੇ ਮਾਂ -ਪਿਓ ਨੂੰ ਮਾਰਨ ਦੀ ਕੀਤੀ ਸੀ ਕੋਸ਼ਿਸ਼:ਚੰਡੀਗੜ੍ਹ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ। ਪੰਜਾਬ ‘ਚ ਪਿਛਲੇ ਕੁੱਝ ਸਮੇਂ ਤੋਂ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ। ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ।ਇਸ ਦੌਰਾਨ ਪੰਜਾਬ ਦੇ ਦੋ ਨੌਜਵਾਨਾਂ ਦੀ ਨਸ਼ੇ ਦੇ ਦੈਂਤ ਨੇ ਜਾਨ ਲੈ ਲਈ ਹੈ ,ਜਿਸ ਕਾਰਨ ਨਸ਼ੇ ਨੇ ਪੰਜਾਬ ਦੇ ਦੋ ਹੋਰ ਘਰਾਂ 'ਚ ਚਿੱਟਾ ਸੱਥਰ ਵਿਛਾ ਦਿੱਤਾ ਹੈ। Sangrur drug overdose Due Youth Death And Moga Youth Suicideਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੀ ਹਰੀਪੁਰਾ ਬਸਤੀ ਵਿੱਚ 22 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਨੌਜਵਾਨ ਕਾਫ਼ੀ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਨੌਜਵਾਨ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਤੋਂ ਇਲਾਵਾ ਮੋਗਾ ਦੇ ਬਾਘਾਪੁਰਾਣਾ ਦੇ ਪਿੰਡ ਨੱਥੋ ਕੇ ਵਿਖੇ ਨਸ਼ੇ ਸੀ ਤੋੜ ਨਾ ਝਲਦਿਆਂ ਨੌਜਵਾਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜਗਤਾਰ ਸਿੰਘ ਵਜੋਂ ਹੋਈ ਹੈ। [caption id="attachment_333116" align="aligncenter" width="300"]Sangrur drug overdose Due Youth Death And Moga Youth Suicide ਨਸ਼ੇ ਨੇ ਪੰਜਾਬ ਦੇ 2 ਘਰਾਂ 'ਚ ਵਿਛਾਇਆ ਚਿੱਟਾ ਸੱਥਰ , ਨਸ਼ੇੜੀ ਪੁੱਤ ਨੇ ਮਾਂ -ਪਿਓ ਨੂੰ ਮਾਰਨ ਦੀ ਕੀਤੀ ਸੀ ਕੋਸ਼ਿਸ਼[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦਾਸਪੁਰ : ਨੂੰਹ ਨੂੰ ਘਰ ‘ਚ ਇਕੱਲੀ ਦੇਖ ਸਹੁਰੇ ਨੇ ਲੁੱਟੀ ਇੱਜ਼ਤ ,ਪੁਲਿਸ ਨੇ ਦਰਜ ਕੀਤਾ ਕੇਸ ਦੱਸਿਆ ਜਾਂਦਾ ਹੈ ਕਿ ਪੈਸੇ ਨਾ ਮਿਲਣ ’ਤੇ ਨੌਜਵਾਨ ਨੇ ਆਪਣੇ ਮਾਂ-ਪਿਓ ਨੂੰ ਮਾਰਨ ਦੀ ਕੋਸ਼ਿਸ ਕੀਤੀ ਸੀ। ਜਿਸ ਤੋਂ ਬਾਅਦ ਦੁਖੀ ਹੋ ਕੇ ਪਰਿਵਾਰ ਰਾਤ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਚਲਾ ਗਿਆ ਅਤੇ ਸਵੇਰੇ ਉਨ੍ਹਾਂ ਨੂੰ ਆਪਣੇ ਪੁੱਤ ਦੇ ਖੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। -PTCNews


Top News view more...

Latest News view more...

PTC NETWORK