Mon, Nov 25, 2024
English
|
Punjabi
Punjabi News
ਮਾਝਾ
ਮਾਲਵਾ
>
ਦੁਆਬਾ
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
All
Bollywood
Pollywood
Music
UP News
Hindi News
हरियाणा
हिमाचल
World News
USA
Canada
UK
Australia
More
Health
Business
Immigration
Automobiles
Sports
Visual Stories
Search
Trending:
#IPL2025MegaAuction
#ParliamentWinterSession
#SambhalViolence
#BorderGavaskarTrophy
#NijjarKilling
Search
Punjabi News
ਮਾਝਾ
ਮਾਲਵਾ
ਦੁਆਬਾ
Politics
Punjab
Chandigarh
Delhi
Haryana
Himachal
Jammu & Kashmir
Uttar Pradesh
Visual Stories
Videos
Entertainment
Bollywood
Pollywood
Music
Uttar Pradesh
Hindi News
हरियाणा
हिमाचल
World News
USA
Canada
UK
Australia
Education
PTC Live
More
Health
Business
Immigration
Automobiles
Sports
Visual Stories
Punjabi News
Politics
Visual Stories
Videos
Entertainment
UP News
हरियाणा
हिमाचल
World News
Education
Health
Business
Immigration
Automobiles
Visual Stories
Whatsapp
Twitter
Instagram
Facebook
Home
ਮੁੱਖ ਖਬਰਾਂ
ਰੂਸ ਨੇ ਫਰਜ਼ੀ ਖ਼ਬਰਾਂ ਨੂੰ ਲੈ ਕੇ ਬਣਾਇਆ ਕਾਨੂੰਨ, ਫਰਜ਼ੀ ਖ਼ਬਰਾਂ ਫੈਲਾਉਣ 'ਤੇ 15 ਵਰ੍ਹੇ ਕੈਦ ਦੀ ਸਜ਼ਾ
ਰੂਸ ਨੇ ਫਰਜ਼ੀ ਖ਼ਬਰਾਂ ਨੂੰ ਲੈ ਕੇ ਬਣਾਇਆ ਕਾਨੂੰਨ, ਫਰਜ਼ੀ ਖ਼ਬਰਾਂ ਫੈਲਾਉਣ 'ਤੇ 15 ਵਰ੍ਹੇ ਕੈਦ ਦੀ ਸਜ਼ਾ
Reported by:
PTC News Desk
Edited by:
Pardeep Singh
--
March 05th 2022 11:25 AM
ਰੂਸ ਨੇ ਫਰਜ਼ੀ ਖ਼ਬਰਾਂ ਨੂੰ ਲੈ ਕੇ ਬਣਾਇਆ ਕਾਨੂੰਨ, ਫਰਜ਼ੀ ਖ਼ਬਰਾਂ ਫੈਲਾਉਣ 'ਤੇ 15 ਵਰ੍ਹੇ ਕੈਦ ਦੀ ਸਜ਼ਾ
Follow Us
Share:
Russia-Ukraine War :
ਰੂਸ ਨੇ ਫਰਜ਼ੀ ਖਬਰਾਂ ਬਾਰੇ ਇਕ ਕਾਨੂੰਨ ਪਾਸ ਕੀਤਾ ਹੈ ਜਿਸ ਨੂੰ ਲੈ ਕੇ ਪੂਰੇ ਵਿਸ਼ਵ ਵਿੱਚ ਚਰਚਾ ਹੋ ਰਹੀ ਹੈ। ਰੂਸ ਦੇ ਪੁਤਿਨ ਨੇ ਇਕ ਕਾਨੂੰ ਪਾਸ ਕੀਤਾ ਹੈ ਜਿਸ ਮੁਤਾਬਿਕ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਨੂੰ 15 ਵਰ੍ਹੇ ਕੈਦ ਦੀ ਸਜ਼ਾ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਪਾਰਲੀਮੈਂਟ ਦੇ ਦੋਨਾਂ ਹਾਊਸਾਂ ਚ ਇਹ ਕਾਨੂੰਨ ਪਾਸ ਹੋ ਕੇ ਰਾਸ਼ਟਰਪਤੀ ਪੁਤੀਨ ਕੋਲ ਗਿਆ ਤੇ ਆਖਿਰਕਾਰ ਪੁਤਿਨ ਨੇ ਵੀ ਇਸ ਕਾਨੂੰਨ ਤੇ ਦਸਤਖਤ ਕਰ ਕੇ ਇਸ ਨੂੰ ਕਾਨੂੰਨੀ ਜਾਮਾ ਪਾ ਦਿੱਤਾ। ਇਸ ਨਵੇਂ ਕਾਨੂੰਨ ਮੁਤਾਬਕ ਝੂਠੀਆਂ ਖ਼ਬਰਾਂ ਜਾਂ ਜਾਣਕਾਰੀ ਨਸ਼ਰ ਕਰਨ ਤੇ 15 ਵਰ੍ਹੇ ਕੈਦ ਦੀ ਸਜ਼ਾ ਦੇ ਨਾਲ ਜੁਰਮਾਨਾ ਕੀਤਾ ਜਾਵੇਗਾ। ਇਹ ਕਾਨੂੰਨ ਰੂਸ ਵਿੱਚ ਲਾਗੂ ਕਰ ਦਿੱਤਾ।
ਇਸ ਬਾਰੇ ਰੂਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਰੂਸ ਦੇ ਵਿਰੋਧੀ ਮੁਲਕਾਂ ਅਮਰੀਕਾ ਅਤੇ ਸਹਿਯੋਗੀ ਮੁਲਕਾਂ ਵੱਲੋਂ ਝੂਠੀਆਂ ਖ਼ਬਰਾਂ ਤੇ ਝੂਠੀ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਜੋ ਰੂਸ ਤੇ ਲੋਕ ਸੱਤਾ ਧਿਰ ਤੋਂ ਦੂਰ ਹੋ ਜਾਣ। ਇਸਦੇ ਨਾਲ ਹੀ ਰੂਸ ਨੇ ਬੀ ਬੀ ਸੀ ਨਿਊਜ਼ ਏਜੰਸੀ ਅਤੇ ਹੋਰ ਕਈ ਵੈੱਬਸਾਈਟਾਂ ਤੇ ਖ਼ਬਰਾਂ ਉੱਤੇ ਵੀ ਰੋਕ ਲਗਾਈ ਹੈ।
ਇਹ ਵੀ ਪੜ੍ਹੋ:
Russia-Ukraine War Day 10 updates: UN ਦਾ ਦਾਅਵਾ- ਹੁਣ ਤੱਕ 12 ਲੱਖ ਲੋਕਾਂ ਨੇ ਯੂਕਰੇਨ ਛੱਡਿਆ, ਰੂਸ ਨੇ ਇੱਕ ਹਫ਼ਤੇ 'ਚ 500 ਤੋਂ ਵੱਧ ਦਾਗੀਆਂ ਮਿਜ਼ਾਈਲਾਂ
-PTC News
Join Whatsapp Channel
Tags
russia
punjabi news
Ukraine
Russia-Ukraine
Russia Ukraine Conflict
Ukraine Russia War
Follow Us
Share:
ਹੋਰ ਪੜ੍ਹੋ
ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ
ਝੋਨੇ ਦੀਆਂ 14 ਬੋਗੀਆਂ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਚੌਲ ਮਿੱਲ ਦੇ ਮਾਲਕ ਤੇ ਭਾਈਵਾਲਾਂ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਅਪਰਾਧਿਕ ਮੁਕੱਦਮਾ ਦਰਜ
Top News
view more...
Sugarcane price hike: Punjab govt increases cane SAP by Rs 10; check revised rates
Navjot Singh Sidhu shares wife's diet plan for cancer cure; medical fraternity stands divided over ex-cricketer's claim
Meeting called at Sri Akal Takht Sahib on December 2; Sukhbir Singh Badal, others summoned
Punjabi actress and model Himanshi Khurana's father sent to jail for 'assaulting' naib tehsildar
Punjab: Kabaddi player shot dead in Tarn Taran; gangster connection emerges
Sangrur clash: Punjab police thrash professors headed to CM Bhagwant Mann's residence
Latest News
view more...
ਪੁਲਿਸ ਵਿਭਾਗ ਵਿਚ ਵੱਡਾ ਫੇਰਬਦਲ
ਝੋਨੇ ਦੀਆਂ 14 ਬੋਗੀਆਂ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਚੌਲ ਮਿੱਲ ਦੇ ਮਾਲਕ ਤੇ ਭਾਈਵਾਲਾਂ ਵਿਰੁੱਧ ਵਿਜੀਲੈਂਸ ਬਿਊਰੋ ਵੱਲੋਂ ਅਪਰਾਧਿਕ ਮੁਕੱਦਮਾ ਦਰਜ
Punjab sugarcane Price: ਪੰਜਾਬ ਸਰਕਾਰ ਵੱਲੋਂ ਗੰਨੇ ਦੇ ਰੇਟ 'ਚ 10 ਰੁਪਏ ਦਾ ਕੀਤਾ ਵਾਧਾ
ਸੱਚਖੰਡਵਾਸੀ ਬਾਬਾ ਦਯਾ ਸਿੰਘ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਸ਼੍ਰੋਮਣੀ ਪੰਥ ਸੇਵਕ’ ਦੀ ਉਪਾਧੀ ਨਾਲ ਸਨਮਾਨ
ਕੇਂਦਰੀ ਸਿੱਖ ਅਜਾਇਬ ਘਰ ’ਚ ਦੋ ਪੰਥਕ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ
ਪਟਿਆਲਾ ਐਨਕਾਊਂਟਰ 'ਚ ਬਦਮਾਸ਼ ਜ਼ਖਮੀ, ਟੈਸਟ ਡਰਾਈਵ ਦੇ ਬਹਾਨੇ ਭਜਾਈ ਥਾਰ ਕਾਰ
PTC NETWORK
PTC NETWORK
November 19th 2024
Jaishankar, Wang Yi discuss resuming India-China direct flights, Kailash Mansarovar Yatra
November 15th 2024
Dehradun accident: From party to torn sunroof, night out turns fatal for six students, no legal discourse yet
November 14th 2024
Delhi vegetable market vendors directed to display names, numbers on carts
November 13th 2024
Voting for first phase Jharkhand assembly elections, Wayanad parliamentary bypolls underway