ਹੁਣ ਇਸ ਸੂਬੇ 'ਚ ਲੱਗਿਆ ਰਾਤ ਦਾ ਕਰਫਿਉ , ਜਾਣੋ ਕੀ ਹੋਵੇਗਾ ਸਮਾਂ
ਦੇਸ਼ ‘ਚ ਕਈ ਰਾਜਾਂ ‘ਚ ਕੋਰੋਨਾ ਵਾਈਰਸ ਦੇ ਮਾਮਲਿਆ ਨੇ ਮੁੜ ਰਫਤਾਰ ਫੜ ਲਈ ਹੈ ..ਇਸ ਦੇ ਚੱਲਦੇ ਹੀ ਕਈ ਰਾਜਾਂ ‘ਚ ਨਾਈਟ ਕਰਫਿਊ ਅਤੇ ਵੀਕਐੱਡ ਤੇ ਲਾਕਡਾਊਨ ਲਾਏ ਜਾ ਰਹੇ ਨੇ ….ਇਸੇ ਦੇ ਚੱਲਦੇ ਰਾਜਸਥਾਨ ਸਰਕਾਰ ਨੇ ਵੀ 8 ਸ਼ਹਿਰਾਂ ‘ਚ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਹੈ .,ਅਜਮੇਰ, ਭਿਲਵਾੜਾ, ਜੈਪੁਰ, ਜੋਧਪੁਰ, ਕੋਟਾ, ਉਦੈਪੁਰ, ਸਾਗਵਾੜਾ ਅਤੇ ਕੁਸ਼ਲਗੜ
ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ ‘ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ
ਰਾਜਸਥਾਨ ਸਰਕਾਰ ਨੇ ਫੈਲਾ ਲਿਆ ਹੈ ਕਿ 22 ਮਾਰਚ ਯਾਨਕਿ ਕਲ ਰਾਤ ਤੋਂ 11 ਵਜੇ ਤੋਂ 5 ਵਜੇ ਤੱਕ ਨਾਈਟ ਕਰਫਿਊ ਰਹੇਗਾ …ਇਸ ਤੋਂ ਇਲਾਵਾ 25 ਮਾਰਚ ਤੋਂ ਰਾਜਸਥਾਨ ਤੋਂ ਬਾਹਲੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੀ ਨੋਰੋਨਾ ਰਿਪੋਰਟ ਨੈਗਟਿਵ ਹੋਣੀ ਜਰੂਰੀ ਹੈ । ਸਕੁਲ ਵੀ ਬੰਦ ਰਹਿਣਗੇ ।ਉੱਥੇ ਹੀ ਯਾਤਰੀਆਂ ਦੀ ਜਾਂਚ ਹੋਵੇਗੀ|
Read more : 31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ , ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ
ਮੁਖਮੰਤਰੀ ਅਸ਼ੌਕ ਗਹਲੋਤ ਨੇ ਕਿਹਾ ਕਿ ਕੋਰੋਨਾ ਵਾਈਰਸ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ ਦੇਸ਼ਵਾਸੀਆਂ ਦੇ ਹੱਤ ਦੇ ਲਈ ਇਹ ਕਦਮ ਚੁੱਕੇ ਗਏ ਨੇ ..ਹੁਣ ਤੱਕ ਕੇਰਲ ,ਗੁਜਰਾਤ,ਪੰਜਾਬ,ਹਿਮਾਚਲ,ਮੱੱਧਪ੍ਰਦੇਸ਼ ਰਾਜਾਂ ‘ਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ ।ਤੇ ਕੋਰੋਨਾ ਦੇ ਵੱਧ ਰਹੀ ਰਫਤਾਰ ਨਮੂ ਦੇਖਦੇ ਹੋਏ ਰੇਲਵੇ ਸਟੇਸ਼,ਬੱਸ ਸਟੈਡ,ਏਅਰਪੋਟ ਤੇ ਵੀ ਟੈਸਟ ਹੋਣਗੇ