ਰੋਪੜ ਪੁਲਿਸ ਦੇ ਹੱਥੇ ਚੜ੍ਹੇ ਭਲਵਾਨ ਗਰੁੱਪ ਦੇ 3 ਗੈਂਗਸਟਰ, ਦੇਖੋ EXCLUSIVE VIDEO
ਰੋਪੜ ਪੁਲਿਸ ਦੇ ਹੱਥੇ ਚੜ੍ਹੇ ਭਲਵਾਨ ਗਰੁੱਪ ਦੇ 3 ਗੈਂਗਸਟਰ, ਦੇਖੋ EXCLUSIVE VIDEO। ਰੋਪੜ: ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ ਉਹਨਾਂ ਨੇ ਪਹਿਲਵਾਨ ਗਰੁੱਪ ਸਰਹਿੰਦ ਦੇ 3 ਗੈਂਗਸਟਰਾਂ ਨੂੰ ਕਾਬੂ ਕੀਤਾ।ਇਹਨਾਂ ਗੈਂਗਸਟਰਾਂ ਨੂੰ ਇੰਸਪੈਕਟਰ ਦੀਪਇੰਦਰ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
[caption id="attachment_247816" align="aligncenter" width="300"] ਰੋਪੜ ਪੁਲਿਸ ਦੇ ਹੱਥੇ ਚੜ੍ਹੇ ਭਲਵਾਨ ਗਰੁੱਪ ਦੇ 3 ਗੈਂਗਸਟਰ, ਦੇਖੋ EXCLUSIVE VIDEO[/caption]
ਮਿਲੀ ਜਾਣਕਾਰੀ ਮੁਤਾਬਕ ਫੜ੍ਹੇ ਗਏ ਗੈਂਗਸਟਰਾਂ ਦੀ ਪਹਿਚਾਣ ਨੀਲਕਮਲ ਉਰਫ ਬਿੱਲਾ ਵਾਸੀ ਰਸੁਲਦਾ ਖੰਨਾ, ਜੋ ਕਿ ਇੱਕ ਕੌਮੀ ਪੱਧਰ ਦਾ ਵੇਟਲਿਫਟਰ ਹੈ ਤੇ ਵਿਸ਼ਾਲ ਖੰਨਾ, ਜੋ ਕਿ RIMT ਕਾਲਜ ਦਾ ਸਾਬਕਾ ਪ੍ਰਧਾਨ ਹੈ ਤੇ ਰਾਜਪੁਰਾ ਦਾ ਗੁਰਜੋਤ ਜੋ ਕਿ ਜਮਾਨਤ 'ਤੇ ਬਾਹਰ ਸੀ, ਜਿਸ ਦੇ ਖਿਲਾਫ ਪਟਿਆਲਾ 'ਚ ਲੁੱਟ ਦੇ 2 ਮਾਮਲੇ ਦਰਜ ਹਨ।
[caption id="attachment_247818" align="aligncenter" width="300"]
ਰੋਪੜ ਪੁਲਿਸ ਦੇ ਹੱਥੇ ਚੜ੍ਹੇ ਭਲਵਾਨ ਗਰੁੱਪ ਦੇ 3 ਗੈਂਗਸਟਰ, ਦੇਖੋ EXCLUSIVE VIDEO[/caption]
ਪੁਲਿਸ ਵੱਲੋਂ ਤਫਤੀਸ਼ ਕਰਦਿਆਂ ਹਨ ਗੈਂਗਸਟਰਾਂ ਕੋਲੋਂ 4 ਪਿਸਤੌਲਾਂ ਅਤੇ 22 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
[caption id="attachment_247817" align="aligncenter" width="300"]
ਰੋਪੜ ਪੁਲਿਸ ਦੇ ਹੱਥੇ ਚੜ੍ਹੇ ਭਲਵਾਨ ਗਰੁੱਪ ਦੇ 3 ਗੈਂਗਸਟਰ, ਦੇਖੋ EXCLUSIVE VIDEO[/caption]
ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਇਹਨਾਂ ਨੂੰ ਯੂਪੀ ਤੋਂ ਖਰੀਦਦੇ ਸਨ। ਇਸ ਮਾਮਲੇ ਸਬੰਧੀ ਐੱਸ ਐੱਸ ਪੀ ਸਸਵਪਨ ਸ਼ਰਮਾ ਨੇ ਦੱਸਿਆ ਹੈ ਕਿ ਵਿੱਚ ਰੋਪੜ, ਖੰਨਾ ਤੇ ਫਤਹਿਗੜ੍ਹ ਸਾਹਿਬ ਦੇ 5 ਕੇਸਾਂ 'ਚ ਸ਼ਾਮਿਲ ਸਨ।
-PTC News