Tue, Jan 14, 2025
Whatsapp

ਪੰਜਾਬੀ ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਤਸਵੀਰਾ ਵਾਇਰਲ

Reported by:  PTC News Desk  Edited by:  Pardeep Singh -- January 21st 2022 12:47 PM
ਪੰਜਾਬੀ ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਤਸਵੀਰਾ ਵਾਇਰਲ

ਪੰਜਾਬੀ ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਤਸਵੀਰਾ ਵਾਇਰਲ

ਚੰਡੀਗੜ੍ਹ :ਪੰਜਾਬੀ ਗਾਇਕ ਜੌਰਡਰਨ ਸੰਧੂ ਦੇ ਵਿਆਹ ਰਸਮਾਂ ਸ਼ੁਰੂ ਹੋ ਗਈਆ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ਉੱਤੇ ਵਾਇਰਲ ਹੋ ਰਹੀਆ ਹਨ। ਇਸ ਮੌਕੇ ਪੰਜਾਬੀ ਕਲਾਕਾਰਾਂ ਵੱਲੋਂ ਖੂਬ ਰੌਣਕਾਂ ਲਗਾਈਆਂ ਗਈਆਂ ਹਨ। ਸਮਾਗਮ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆਂ ਉੱਤੇ ਵਾਇਰਲ ਹੋ ਰਹੀਆ ਹਨ। ਇਸ ਮੌਕੇ ਪੰਜਾਬੀ ਦੇ ਗਾਈਕ ਰਣਜੀਤ ਬਾਵਾ, ਅੰਮ੍ਰਿਤ ਮਾਨ , ਗੁੱਗੂ ਗਿੱਲ, ਦਿਲਪ੍ਰੀਤ ਢਿੱਲੋਂ , ਸੱਤਾ, ਗੋਲਡੀ , ਸੋਨੀਆ ਮਾਨ ਅਤੇ ਬੰਟੀ ਬੈਂਸ ਸਮੇਤ ਕਈ ਹੋਰ ਕਲਾਕਾਰ ਪਹੁੰਚੇ ਸਨ। ਪੰਜਾਬੀ ਗਾਇਕ ਜੌਰਡਨ ਸੰਧੂ ਦੇ ਵਿਆਹ ਦੀਆਂ ਰਸਮਾਂ ਦੌਰਾਨ ਪੰਜਾਬੀ ਦੇ ਮਾਣਮੱਤੇ ਗਾਇਕ ਮਨਮੋਹਨ ਵਾਰਿਸ ਨੇ ਆਪਣੀ ਗਾਇਕ ਨਾਲ ਖੂਬ ਰੰਗ ਬਨ੍ਹਿਆਂ ਅਤੇ ਹੋਰ ਕਈ ਗਾਇਕਾਂ ਵੱਲੋਂ ਸਮਾਗਮ ਦੌਰਾਨ ਰੌਣਕਾਂ ਲਗਾਈਆਂ ਗਈਆਂ। ਦੱਸ ਦੇਈਏ ਕਿ ਪੰਜਾਬੀ ਗਾਇਕ ਜੌਰਡਨ ਸੰਧੂ ਦੀ ਹੋਣ ਵਾਲੀ ਪਤਨੀ ਦਾ ਨਾਮ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਦੱਸਿਆ ਗਿਆ ਹੈ ਕਿ ਦੁਲਹਨ ਕੈਨੇਡਾ ਤੋਂ ਹੈ। ਇਹ ਵੀ ਪੜ੍ਹੋ:ਸੁਪਰੀਮ ਕੋਰਟ ਦਾ ਵੱਡਾ ਬਿਆਨ, ਵਸੀਅਤ ਕਰਨ ਤੋਂ ਬਿਨ੍ਹਾਂ ਮਰਨ ਵਾਲੇ ਪਿਤਾ ਦੀ ਜਾਇਦਾਦ ਦੀ ਹੱਕਦਾਰ ਹੋਵੇਗੀ ਧੀ -PTC News


Top News view more...

Latest News view more...

PTC NETWORK