ਪੰਜਾਬ 'ਚ ਅਗਲੇ 48 ਘੰਟਿਆਂ ਤੱਕ ਹੋਰ ਸਤਾਵੇਗੀ ਹੱਡਚੀਰਵੀਂ ਠੰਡ
ਪੰਜਾਬ 'ਚ ਅਗਲੇ 48 ਘੰਟਿਆਂ ਤੱਕ ਹੋਰ ਸਤਾਵੇਗੀ ਹੱਡਚੀਰਵੀਂ ਠੰਡ,ਚੰਡੀਗੜ੍ਹ : ਪੰਜਾਬ 'ਚ ਦਿਨ ਬ ਦਿਨ ਠੰਡ ਦਾ ਕਹਿਰ ਵਧਦਾ ਜਾ ਰਿਹਾ ਹੈ ,ਜਿਸ ਦੌਰਾਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
[caption id="attachment_231357" align="aligncenter" width="300"] ਪੰਜਾਬ 'ਚ ਅਗਲੇ 48 ਘੰਟਿਆਂ ਤੱਕ ਹੋਰ ਸਤਾਵੇਗੀ ਹੱਡਚੀਰਵੀਂ ਠੰਡ[/caption]
ਆਉਣ ਵਾਲੇ ਦਿਨਾਂ 'ਚ ਹੋਰ ਵੀ ਠੰਡ ਵਾਹ ਸਕਦੀ ਹੈ। ਅਗਲੇ 48 ਘੰਟਿਆਂ ਤੋਂ ਬਾਅਦ ਠੰਡ ਤੋਂ ਰਾਹਤ ਮਿਲ ਸਕਦੀ ਹੈ।
ਹੋਰ ਪੜ੍ਹੋ:ਪ੍ਰੀ-ਮਾਨਸੂਨ ਨੇ ਦਿੱਤੀ ਦਸਤਕ,ਪੰਜਾਬ ‘ਚ ਅਗਲੇ 48 ਘੰਟਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ 'ਚ ਆਉਣ ਵਾਲੇ 2 ਦਿਨ ਦੇ ਬਾਅਦ ਹੀ ਸੀਤ ਲਹਿਰ ਤੋਂ ਰਾਹਤ ਮਿਲਣ ਦੇ ਆਸਾਰ ਹਨ ਪਰ ਕਿਤੇ-ਕਿਤੇ ਸੰਘਣੀ ਧੁੰਦ ਵੀ ਪੈ ਸਕਦੀ ਹੈ।
[caption id="attachment_231356" align="aligncenter" width="300"]
ਪੰਜਾਬ 'ਚ ਅਗਲੇ 48 ਘੰਟਿਆਂ ਤੱਕ ਹੋਰ ਸਤਾਵੇਗੀ ਹੱਡਚੀਰਵੀਂ ਠੰਡ[/caption]
ਪੰਜਾਬ ਅਤੇ ਹਰਿਆਣਾ 'ਚ ਆਦਮਪੁਰ, ਨਾਰਨੌਲ, ਹਿਸਾਰ, ਸਿਰਸਾ ਸਭ ਤੋਂ ਠੰਡੇ ਸਥਾਨ ਦਰਜ ਕੀਤੇ ਗਏ ਹਨ।
-PTC News