Thu, Dec 12, 2024
Whatsapp

ਪੰਜਾਬ ਸਰਕਾਰ ਨੇ 8 ਅਧਿਕਾਰੀਆਂ ਦੇ ਕੀਤੇ ਤਬਾਦਲੇ

Reported by:  PTC News Desk  Edited by:  Pardeep Singh -- April 08th 2022 07:50 PM -- Updated: April 16th 2022 04:51 PM
ਪੰਜਾਬ ਸਰਕਾਰ ਨੇ 8 ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ 8 ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ:

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਹੁਦਾ ਸੰਭਾਲਦੇ ਹੀ ਪੰਜਾਬ ਦੀ ਅਫਸਰਸ਼ਾਹੀ ਵਿੱਚ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਉੱਥੇ ਹੀ ਹੁਣ ਕਈ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਸਰਕਾਰ ਨੇ ਹੁਣ 8 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।




ਹੇਠ ਲਿਖੇ ਗਏ ਅਧਿਕਾਰੀ ਬਦਲੇ ਗਏ ਹਨ-

ਅਰੁਣ ਪਾਲ ਸਿੰਘ ਆਈਪੀਐਸ - ਜਲੰਧਰ ਤੋਂ ਅੰਮ੍ਰਿਤਸਰ ਕਸਤੂਬ ਸ਼ਰਮਾ ਆਈਪੀਐਸ-- ਚੰਡੀਗੜ੍ਹ ਤੋਂ ਲੁਧਿਆਣਾ ਗੁਰਪ੍ਰੀਤ ਸਿੰਘ ਆਈਪੀਐਸ -----ਪਟਿਆਲਾ ਤੋਂ ਜਲੰਧਰ ਸਵਪਨ ਸ਼ਰਮਾ ਆਈਪੀਐਸ----ਜਲੰਧਰ ਜੇ. ਈਲੇਨਚੀਅਨ ਆਈਪੀਐਸ --ਖੰਨਾ ਤੋਂ ਬਠਿੰਡਾ ਦੀਪਕ ਹੀਲੋਰੀ ਆਈਪੀਐਸ ---ਅੰਮ੍ਰਿਤਸਰ- ਲੁਧਿਆਣਾ ਗੌਰਵ ਤੂਰ ਆਈਪੀਐਸ -----ਬਟਾਲਾ- ਮਾਨਸਾ ਭੁਪਿੰਦਰ ਸਿੰਘ ਪੀਪੀਐਸ---ਲੁਧਿਆਣਾ- ਫਾਜਿਲਕਾ



ਇਹ ਵੀ ਪੜ੍ਹੋ:'ਪੰਜਾਬ ਦੇ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਲਈ ਵਿੱਤੀ ਸਾਲ 2022-23 'ਚ ਬਿਜਲੀ ਦਰਾਂ ਅਤੇ ਸਬਸਿਡੀਆਂ ਜਾਰੀ ਰਹਿਣਗੀਆਂ'




-PTC News


Top News view more...

Latest News view more...

PTC NETWORK