ਕੋਰੋਨਾ ਮਹਾਂਮਾਰੀ 'ਚ ਯੋਗਾ ਹੀ ਇਕ ਉਮੀਦ ਦੀ ਕਿਰਨ: ਪ੍ਰਧਾਨ ਮੰਤਰੀ ਮੋਦੀ
ਅੱਜ ਦੇਸ਼ ਭਰ ਵਿਚ ਕੌਮਾਂਤਰੀ ਯੋਗਾ ਦਿਵਸ 7 ਵਾਂ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰ-ਰਾਸ਼ਟਰੀ ਯੋਗ ਦਿਵਸ 2021 'ਤੇ ਐਮ-ਯੋਗਾ( M-Yoga) ਐਪ ਲਾਂਚ ਕੀਤੀ। ਇਸ ਐਪ ਵਿੱਚ ਕਾਮਨ ਯੋਗਾ ਪ੍ਰੋਟੋਕੋਲ ਤੇ ਅਧਾਰਤ ਯੋਗਾ ਸਿਖਲਾਈ ਦੀਆਂ ਬਹੁਤ ਸਾਰੀਆਂ ਵਿਡੀਓਜ਼ ਦੁਨੀਆ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਣਗੀਆਂ।
ਅੰਤਰਰਾਸ਼ਟਰੀ ਯੋਗਾ ਦਿਵਸ 'ਤੇ, ਪੀਐਮ ਮੋਦੀ ਨੇ ਐਪ ਬਾਰੇ ਕਿਹਾ ਕਿ ਇਹ ਆਧੁਨਿਕ ਟੈਕਨਾਲੌਜੀ ਅਤੇ ਪ੍ਰਾਚੀਨ ਵਿਗਿਆਨ ਦੇ ਫਿਊਜਨ ਦੀ ਇਕ ਮਹਾਨ ਉਦਾਹਰਣ ਹੈ। ਹੁਣ ਦੁਨੀਆ ਨੂੰ ਐਮ-ਯੋਗਾ ਐਪ ਦੀ ਸ਼ਕਤੀ ਪ੍ਰਾਪਤ ਕਰਨ ਜਾ ਰਹੀ ਹੈM-Yoga App is an effort to further popularise Yoga. It will also help realise our collective vision of ‘One World, One Health.’ pic.twitter.com/0IZ2lzHuBj — Narendra Modi (@narendramodi) June 21, 2021