ਦਿੱਲੀ 'ਚ ਪੁਰਾਣੀ ਇਮਾਰਤ ਡਿੱਗੀ, ਮਲਬੇ ਹੇਠ 6 ਵਿਅਕਤੀ ਦੱਬੇ ਹੋਣ ਦੀ ਖਦਸ਼ਾ
ਨਵੀਂ ਦਿੱਲੀ: ਬਵਾਨਾ ਦੀ ਜੇ ਜੇ ਕਲੋਨੀ ਵਿੱਚ ਇੱਕ ਪੁਰਾਣੀ ਇਮਾਰਤ ਦਾ ਇੱਕ ਹਿੱਸਾ ਡਿੱਗਣ ਕਾਰਨ ਘੱਟੋ-ਘੱਟ ਛੇ ਵਿਅਕਤੀਆਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਵਿਅਕਤੀਆਂ ਨੂੰ ਬਚਾਉਣ ਲਈ ਰਾਹਤ ਕਾਰਜ ਚੱਲ ਰਿਹਾ ਹੈ ਅਤੇ ਤਿੰਨ ਵਿਅਕਤੀਆਂ ਨੂੰ ਬਚਾ ਲਿਆ ਹੈ। ਇਸ ਦੀ ਜਾਣਕਾਰੀ ਡੀਸੀਪੀ ਬ੍ਰਿਜੇਂਦਰ ਯਾਦਵ ਨੇ ਦਿੱਤੀ ਹੈ। ਅਪਡੇਟ ਜਾਰੀ ਹੈ.... ਇਹ ਵੀ ਪੜ੍ਹੋ:ਚੰਡੀਗੜ੍ਹ 'ਚ ਹੁਣ CCTV ਕੈਮਰਿਆਂ ਰਾਹੀਂ ਨਹੀਂ ਕੀਤਾ ਜਾਵੇਗਾ ਚਲਾਨ, ਜਾਣੋ ਕਿਉਂ -PTC News