Sat, Jan 11, 2025
Whatsapp

Tiku Talsania Heart Attack : 20ਵੀਂ ਸਦੀ ਦੇ ਮਸ਼ਹੂਰ ਅਦਾਕਾਰ ਟੀਕੂ ਤਲਸਾਨੀਆ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ

ਟੀਕੂ ਤਲਸਾਨੀਆ ਬਾਰੇ ਇਹ ਖ਼ਬਰ ਕਾਫ਼ੀ ਹੈਰਾਨੀਜਨਕ ਹੈ। ਟੀਕੂ 70 ਸਾਲਾਂ ਦੇ ਹਨ। ਉਹ ਇੰਡਸਟਰੀ ਦੇ ਇੱਕ ਸੀਨੀਅਰ ਅਦਾਕਾਰ ਹਨ। ਅਜਿਹੀ ਸਥਿਤੀ ਵਿੱਚ, ਉਮੀਦ ਕੀਤੀ ਜਾ ਰਹੀ ਹੈ ਕਿ ਅਦਾਕਾਰ ਜਲਦੀ ਹੀ ਠੀਕ ਹੋ ਜਾਣਗੇ।

Reported by:  PTC News Desk  Edited by:  Aarti -- January 11th 2025 01:52 PM
Tiku Talsania Heart Attack : 20ਵੀਂ ਸਦੀ ਦੇ ਮਸ਼ਹੂਰ ਅਦਾਕਾਰ ਟੀਕੂ ਤਲਸਾਨੀਆ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ

Tiku Talsania Heart Attack : 20ਵੀਂ ਸਦੀ ਦੇ ਮਸ਼ਹੂਰ ਅਦਾਕਾਰ ਟੀਕੂ ਤਲਸਾਨੀਆ ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ

Tiku Talsania Heart Attack : ਮਸ਼ਹੂਰ ਟੀਵੀ ਅਤੇ ਬਾਲੀਵੁੱਡ ਅਦਾਕਾਰ ਟੀਕੂ ਤਲਸਾਨੀਆ ਦੀ ਅਚਾਨਕ ਤਬੀਅਤ ਵਿਗੜੀ ਗਈ ਹੈ। ਉਨ੍ਹਾਂ ਦੀ ਹਾਲਤ  ਨਾਜ਼ੁਕ ਦੱਸੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਤਬੀਅਤ ਠੀਕ ਨਹੀਂ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦਾ ਮੁੱਖ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ, ਪਰ ਡਾਕਟਰ ਅਜੇ ਵੀ ਉਨ੍ਹਾਂ ਦੀ ਸਿਹਤ ਵਿਗੜਨ ਦਾ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਟੀਕੂ ਤਲਸਾਨੀਆ ਬਾਰੇ ਇਹ ਖ਼ਬਰ ਕਾਫ਼ੀ ਹੈਰਾਨੀਜਨਕ ਹੈ। ਟੀਕੂ 70 ਸਾਲਾਂ ਦੇ ਹਨ। ਉਹ ਇੰਡਸਟਰੀ ਦੇ ਇੱਕ ਸੀਨੀਅਰ ਅਦਾਕਾਰ ਹਨ। ਅਜਿਹੀ ਸਥਿਤੀ ਵਿੱਚ, ਉਮੀਦ ਕੀਤੀ ਜਾ ਰਹੀ ਹੈ ਕਿ ਅਦਾਕਾਰ ਜਲਦੀ ਹੀ ਠੀਕ ਹੋ ਜਾਣਗੇ। 

ਕਾਬਿਲੇਗੌਰ ਹੈ ਕਿ ਅਦਾਕਾਰ ਟਿਕੂ ਤਲਸਾਨੀਆ ਦਾ ਜਨਮ 1954 ਵਿੱਚ ਹੋਇਆ ਸੀ। ਉਨ੍ਹਾਂ ਨੇ 1984 ਵਿੱਚ ਮਸ਼ਹੂਰ ਸ਼ੋਅ 'ਯੇ ਜੋ ਹੈ ਜ਼ਿੰਦਗੀ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। 1986 ਵਿੱਚ, ਉਨ੍ਹਾਂ ਨੇ ਫਿਲਮ 'ਪਿਆਰ ਕੇ ਦੋ ਪਲ' ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ।

ਟਿਕੂ ਤਲਸਾਨੀਆ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਆਪਣੀਆਂ ਹਾਸਰਸ ਭੂਮਿਕਾਵਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਕਾਮੇਡੀ ਸਟਾਈਲ ਅਤੇ ਟਾਈਮਿੰਗ ਦੋਵੇਂ ਹੀ ਸ਼ਾਨਦਾਰ ਰਹੇ ਹਨ। ਉਨ੍ਹਾਂ ਦੀ ਡਾਇਲਾਗ ਡਿਲੀਵਰੀ ਦਰਸ਼ਕਾਂ ਨੂੰ ਹਸਾਉਣ ਲਈ ਕਾਫ਼ੀ ਹੈ।

ਇਹ ਵੀ ਪੜ੍ਹੋ : Los Angeles Fire : ਲਾਸ ਏਂਜਲਸ 'ਚ ਅੱਗ ਦਾ ਤਾਂਡਵ, ਪੈਰਿਸ ਹਿਲਟਨ ਸਮੇਤ ਕਈ ਹਾਲੀਵੁੱਡ ਸ਼ਖਸੀਆਂ ਦੇ ਘਰ ਹੋਏ ਰਾਖ

- PTC NEWS

Top News view more...

Latest News view more...

PTC NETWORK